ਕਿਸਾਨ ਅੰਦੋਲਨ 'ਚ ਡਟੀ 80 ਸਾਲ ਬੀਬੀ ਮਹਿੰਦਰ ਕੌਰ ਨੂੰ ਸੋਨੇ ਦੇ ਤਗਮੇ ਨਾਲ ਕੀਤਾ ਸਨਮਾਨਤ
Published : Dec 26, 2020, 9:26 am IST
Updated : Dec 26, 2020, 9:27 am IST
SHARE ARTICLE
Bibi Mohinder Kaur
Bibi Mohinder Kaur

ਨਿਊਜ਼ੀਲੈਂਡ ਤੋਂ ਸਿੱਖ ਸੁਪਰੀਮ ਸੁਸਾਇਟੀ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿੰਦਰ ਕੌਰ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸੋਨੇ ਦਾ ਮੈਡਲ ਉਨ੍ਹਾਂ ਦੇ ਪਿੰਡ ਭੇਜਿਆ।

ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਈ ਬਠਿੰਡਾ 80 ਸਾਲ ਦੀ ਮਹਿੰਦਰ ਕੌਰ ਨੂੰ ਖ਼ਾਲਸ ਸੋਨੇ ਦੇ ਤਗਮੇ ਨਾਲ ਸਨਮਾਨਤ ਕੀਤਾ ਗਿਆ।  

ਦੱਸ ਦੇਈਏ ਕਿ ਇਹ ਬੀਬੀ ਕੰਗਣਾ ਰਣੌਤ ਦੇ ਟਵੀਟ ਤੋਂ ਸੁਰਖੀਆਂ 'ਚ ਆਈ ਹੈ। ਨਿਊਜ਼ੀਲੈਂਡ ਤੋਂ ਸਿੱਖ ਸੁਪਰੀਮ ਸੁਸਾਇਟੀ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿੰਦਰ ਕੌਰ ਦੇ ਕਿਸਾਨ ਅੰਦੋਲਨ 'ਚ ਜਾਣ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਸੋਨੇ ਦਾ ਮੈਡਲ ਉਨ੍ਹਾਂ ਦੇ ਪਿੰਡ ਭੇਜਿਆ।

bibi

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮਹਿੰਦਰ ਕੌਰ ਦੀ ਤਸਵੀਰ 'ਤੇ ਕੰਗਣਾ ਨੇ ਟਵੀਟ 'ਚ ਕਿਹਾ ਸੀ, "ਪੰਜਾਬ 'ਚ ਅਜਿਹਾ ਕੰਮ ਕਰਨ ਵਾਲੀਆਂ 100-100 ਰੁਪਏ 'ਚ ਮਿਲ ਜਾਂਦੀਆਂ ਹਨ।" ਇਸ ਤੋਂ ਬਾਅਦ ਪੂਰਾ ਪੰਜਾਬ ਸੋਸ਼ਲ ਮੀਡੀਆ 'ਤੇ ਕੰਗਣਾ ਦੇ ਪਿੱਛੇ ਪੈ ਗਿਆ। ਕੰਗਨਾ ਨੇ ਵਿਵਾਦ ਵਧਦਾ ਦੇਖ ਆਪਣਾ ਟਵੀਟ ਹਟਾ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement