ਪਾਕਿਸਤਾਨੀ ਡ੍ਰੋਨ ਨੂੰ ਭਾਰਤ 'ਚ ਦਾਖਲ ਹੁੰਦਿਆਂ ਹੀ ਬੀਐਸਐਫ ਨੇ ਕੀਤਾ ਤਬਾਹ
Published : Feb 26, 2019, 1:27 pm IST
Updated : Feb 26, 2019, 1:41 pm IST
SHARE ARTICLE
Pak Drone
Pak Drone

ਮੰਗਲਵਾਰ ਸਵੇਰੇ ਗੁਜਰਾਤ ਬਾਰਡਰ ਉਤੇ ਪਾਕਿਸਤਾਨੀ ਡ੍ਰੋਨ ਦਿੱਸਣ ਕਾਰਨ ਕਾਫੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਨੂੰ ਬੀਐਸਐਫ ਨੇ ਥੱਲੇ ਸੁੱਟ ਲਿਆ।

ਮੰਗਲਵਾਰ ਸਵੇਰੇ ਗੁਜਰਾਤ ਬਾਰਡਰ ਉਤੇ ਪਾਕਿਸਤਾਨੀ ਡ੍ਰੋਨ ਦਿੱਸਣ ਕਾਰਨ ਕਾਫੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਨੂੰ ਬੀਐਸਐਫ ਨੇ ਥੱਲੇ ਸੁੱਟ ਲਿਆ। ਇਹ ਡ੍ਰੋਨ ਏਅਰਬੇਸ ਦੇ ਕੋਲ ਉਡਦਾ ਵੇਖਿਆ ਗਿਆ। ਇਹ ਡਰੋਨ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਚ ਅਤਿਵਾਦੀ ਟਿਕਾਣਿਆਂ ਉਤੇ ਕੀਤੀ ਕਾਰਵਾਈ ਤੋਂ ਬਾਅਦ ਭਾਰਤ ਵਿਚ ਦਾਖਲ ਹੋਇਆ ਸੀ। 

ਜਾਣਕਾਰੀ ਮੁਤਾਬਿਕ ਇਹ ਡ੍ਰੋਨ ਸਵੇਰੇ ਸਾਢੇ 6 ਵਜੇ ਵੇਖਿਆ ਗਿਆ ਸੀ, ਜਿਸ ਪਿੱਛੋਂ ਤੁਰਤ ਕਾਰਵਾਈ ਕਰਦੇ ਹੋਏ ਇਸ ਨੂੰ ਥੱਲੇ ਸੁੱਟਿਆ। ਦੱਸ ਦਈਏ ਕਿ ਭਾਰਤੀ ਫੌਜ ਵੱਲੋਂ ਦੇਰ ਰਾਤ ਠੀਕ 3:30 ਵਜੇ ਮਿਰਾਜ ਜਹਾਜ਼ ਰਾਹੀਂ ਪਾਕਿਸਤਾਨ ਦੇ ਬਾਲਾਕੋਟ ਤੇ ਚਕੋਟੀ ਵਿਚ ਜੈਸ਼ ਦੇ ਟਿਕਾਣਿਆਂ ਉਤੇ 1000 ਕਿੱਲੋਗ੍ਰਾਮ  ਦੇ ਲੇਜ਼ਰ ਗਰਨੇਡ ਬੰਮ ਸੁੱਟੇ। ਇਸ ਹਮਲੇ ਵਿਚ ਜੈਸ਼ ਦਾ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਉਸ ਦੇ ਤਕਰੀਬਨ 200-300 ਅੱਤਵਾਦੀ ਮਾਰੇ ਗਏ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement