ਆਗਰਾ ਦੇ ਇਕ ਥਾਣੇ 'ਚ ਸਾਰੇ ਪੁਲਿਸ ਕਰਮੀਆਂ 'ਤੇ ਹੋਇਆ ਪਰਚਾ ਦਰਜ 
Published : Nov 24, 2018, 6:23 pm IST
Updated : Nov 24, 2018, 6:23 pm IST
SHARE ARTICLE
Entire Agra police station
Entire Agra police station

ਆਗਰੇ ਦੇ ਸਿਕੰਦਰਾ ਥਾਣੇ ਦੀ ਕਸਟਡੀ 'ਚ 32 ਸਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੂਰੇ ਥਾਣੇ ਦੇ ਖਿਲਾਫ ਹੱਤਿਆ ਦਾ ਮਾਮਲਾ...

ਆਗਰਾ (ਭਾਸ਼ਾ): ਆਗਰੇ ਦੇ ਸਿਕੰਦਰਾ ਥਾਣੇ ਦੀ ਕਸਟਡੀ 'ਚ 32 ਸਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੂਰੇ ਥਾਣੇ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਹੋਇਆ ਹੈ। ਸਿਕੰਦਰਾ ਥਾਣੇ ਦੀ ਪੁਲਿਸ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਮ੍ਰਿਤਕ ਹੇਮੰਤ ਕੁਮਾਰ ਨੂੰ ਉਸ ਦੀ ੫੫ ਸਾਲ ਦੀ ਮਾਂ  ਦੇ ਤਸ਼ਦਦ ਦੇ ਕੇ ਮਾਰ ਦਿਤਾ। 

Agra Police Agra Police

ਇਕ ਨਿਊਜ਼ ਏਜੰਸੀ ਦੇ ਮੁਤਾਬਕ ਹੱਤਿਆ ਦੇ ਇਸ ਮਾਮਲੇ 'ਚ ਹੁਣ ਤੱਕ ਇਕ ਇੰਸਪੈਕਟਰ ਅਤੇ ਦੋ ਸਭ- ਇੰਸਪੈਕਟਰ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਹੇਮੰਤ ਕੁਮਾਰ ਉਰਫ ਰਾਜੂ ਗੁਪਤਾ ਨੂੰ ਪੁਲਿਸ ਨੇ ਗੈਲਾਨਾ ਰੋਡ ,ਨਰੇਂਦਰ ਐਨਕਲੇਵ ਸਥਿਤ ਉਸ ਦੇ ਘਰ ਤੋਂ ਚੁੱਕ ਕੇ ਥਾਣੇ ਲੈ ਗਈ ਸੀ। ਰਾਜੂ 'ਤੇ ਗੁਆਂਢੀ ਦੇ ਘਰ ਤੋਂ 7 ਲੱਖ  ਦੇ ਗਹਿਣੇ ਚੁਰਾਉਣ ਦਾ ਇਲਜ਼ਾਮ ਸੀ। 

Agra Police Station Agra Police Station

ਰਾਜੂ ਦੀ ਮਾਂ ਰੀਨੂ ਲਤਾ ਨੇ ਕਿਹਾ ਕਿ ਮੇਰਾ ਪੁੱਤਰ ਮਾਨਸਿਕ ਰੂਪ ਤੋਂ ਕਮਜ਼ੋਰ ਸੀ ਅਤੇ ਬਤੋਰ ਸਾਥੀ ਅੰਸ਼ੁਲ ਦੇ ਕੈਮਿਕਲ ਦੁਕਾਨ 'ਤੇ ਕੰਮ ਕਰਦਾ ਸੀ। ਬੁੱਧਵਾਰ ਨੂੰ ਅੰਸ਼ੁਲ ਨੇ ਮੇਰੇ ਬੇਟੇ 'ਤੇ ਘਰ 'ਚੋਂ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ ਲੈ ਕੇ ਥਾਣੇ ਚਲਿਆ ਗਿਆ  ਜਿਸ ਤੋਂ ਬਾਅਦ ਪੁਲਿਸ ਨੇ ਮੇਰੇ ਹੀ ਸਾਹਮਣੇ ਉਸ 'ਤੇ ਕਈ ਲਾਠੀਆਂ ਬਰਸਾਈਆਂ ਅਤੇ ਮੈਂ ਉਥੇ ਹੀ ਖੜੀ ਗਿੜਗੜਾ ਰਹੀ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement