ਲੀਬੀਆ ਨੇੜੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ
Published : Aug 24, 2021, 9:53 am IST
Updated : Aug 24, 2021, 9:53 am IST
SHARE ARTICLE
 Migration boat capsizes near Libya, 17 feared dead
Migration boat capsizes near Libya, 17 feared dead

ਭ ਤੋਂ ਭਿਆਨਕ ਕਿਸ਼ਤੀ ਹਾਦਸਾ ਇਸ ਸਾਲ 22 ਅਪ੍ਰੈਲ ਨੂੰ ਹੋਇਆ, ਜਿਸ ਵਿਚ 130 ਲੋਕ ਡੁੱਬ ਗਏ ਸਨ।

ਕਾਹਿਰਾ - ਲੀਬੀਆ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬਣ ਕਾਰਨ ਘੱਟੋ ਘੱਟ 17 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਵਿਚ ਪ੍ਰਵਾਸੀ ਮਾਮਲਿਆਂ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਬੁਲਾਰੀ ਸਫਾ ਮਸੇਹਲੀ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਪੱਛਮੀ ਸ਼ਹਿਰ ਜੁਵਾੜਾ ਵਿਚ ਵਾਪਰੀ।

 Migration boat capsizes near Libya, 17 feared deadMigration boat capsizes near Libya, 17 feared dead

70 ਪ੍ਰਵਾਸੀ ਇੱਕ ਰਬੜ ਦੀ ਕਿਸ਼ਤੀ ਵਿਚ ਸਵਾਰ ਸਨ ਅਤੇ ਲੀਬੀਆ ਦੇ ਤੱਟ ਰੱਖਿਅਕਾਂ ਨੇ 51 ਲੋਕਾਂ ਨੂੰ ਬਚਾਇਆ ਹੈ। ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਹੋਰ 16 ਲੋਕ ਲਾਪਤਾ ਹਨ, ਜਿਨ੍ਹਾਂ ਦੇ ਡੁੱਬਣ ਦਾ ਸ਼ੱਕ ਹੈ। ਪਿਛਲੇ ਮਹੀਨੇ ਲੀਬੀਆ ਵਿਚ ਕਿਸ਼ਤੀ ਪਲਟਣ ਨਾਲ 2 ਵੱਡੇ ਹਾਦਸੇ ਹੋਏ ਸਨ, ਜਿਸ ਵਿਚ 80 ਪ੍ਰਵਾਸੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਉਸੇ ਸਮੇਂ, ਸਭ ਤੋਂ ਭਿਆਨਕ ਕਿਸ਼ਤੀ ਹਾਦਸਾ ਇਸ ਸਾਲ 22 ਅਪ੍ਰੈਲ ਨੂੰ ਹੋਇਆ, ਜਿਸ ਵਿਚ 130 ਲੋਕ ਡੁੱਬ ਗਏ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement