Bank Holiday: ਮਾਰਚ ਤੋਂ ਪਹਿਲਾਂ ਨਿਬੇੜ ਲਓ ਬੈਂਕ ਦੇ ਕੰਮ, 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਲਿਸਟ
Published : Feb 24, 2024, 5:37 pm IST
Updated : Feb 24, 2024, 5:37 pm IST
SHARE ARTICLE
Bank Holiday
Bank Holiday

3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿਚ ਬੰਦ ਰਹਿਣਗੇ ਬੈਂਕ 

Bank Holiday: ਨਵੀਂ ਦਿੱਲੀ -  ਫਰਵਰੀ ਦਾ ਮਹੀਨਾ ਖ਼ਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਹੁਣ ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਉਡੀਕ ਹੈ। ਮਾਰਚ ਦਾ ਮਹੀਨਾ ਤਿਉਹਾਰਾਂ ਕਰ ਕੇ ਬਹੁਤ ਮਹੱਤਵਪੂਰਨ ਹੁੰਦਾ ਹੈ। ਮਹਾਸ਼ਿਵਰਾਤਰੀ ਦੇ ਨਾਲ-ਨਾਲ ਇਸ ਮਹੀਨੇ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ, ਜੋ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਗੁੱਡ ਫਰਾਈਡੇ ਵੀ ਇਸ ਮਹੀਨੇ ਆਉਂਦਾ ਹੈ। ਮਾਰਚ ਦੇ 5 ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਬੈਂਕਾਂ ਦਾ ਕੰਮਕਾਜ ਬੰਦ ਹੋ ਰਿਹਾ ਹੈ। ਅਜਿਹੇ 'ਚ ਜੇਕਰ ਤੁਹਾਡਾ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। 

ਮਾਰਚੀ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ 
1 ਮਾਰਚ, 2024- ਸ਼ੁੱਕਰਵਾਰ - ਚਾਪਚਰ ਕੁਟ ਮਿਜ਼ੋਰਮ 'ਚ ਬੰਦ ਰਹਿਣਗੇ ਬੈਂਕ
3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿਚ ਬੰਦ ਰਹਿਣਗੇ ਬੈਂਕ 
8 ਮਾਰਚ, 2024- ਸ਼ੁੱਕਰਵਾਰ - ਮਹਾਸ਼ਿਵਰਾਤਰੀ ਕਾਰਨ ਪੂਰੇ ਭਾਰਤ 'ਚ ਬੰਦ ਰਹਿਣਗੇ ਬੈਂਕ

9 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦੇ ਦੂਜੇ ਸ਼ਨੀਵਾਰ ਬੰਦ ਰਹਿਣਗੇ ਬੈਂਕ
10 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
17 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ

22 ਮਾਰਚ, 2024- ਸ਼ੁੱਕਰਵਾਰ - ਬਿਹਾਰ ਦਿਵਸ (ਬਿਹਾਰ) 'ਚ ਬੰਦ ਰਹਿਣਗੇ ਬੈਂਕ
23 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ
24 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
25 ਮਾਰਚ, 2024- ਸੋਮਵਾਰ - ਹੋਲੀ ਦਾ ਤਿਉਹਾਰ, ਧੂਲੇਟੀ/ਡੋਲ ਜਾਤਰਾ/ਧੁਲੰਡੀ ਕਈ ਰਾਜਾਂ ਦੇ ਬੈਂਕ ਬੰਦ
26 ਮਾਰਚ, 2024- ਮੰਗਲਵਾਰ - ਦੂਜਾ ਦਿਨ/ਹੋਲੀ ਓਡੀਸ਼ਾ, ਮਨੀਪੁਰ ਅਤੇ ਬਿਹਾਰ ਵਿਚ ਬੈਂਕ ਬੰਦ
27 ਮਾਰਚ, 2024- ਬੁੱਧਵਾਰ - ਹੋਲੀ ਬਿਹਾਰ ਹੋਣ ਕਰਕੇ ਬੰਦ ਰਹਿਣਗੇ ਬੈਂਕ
29 ਮਾਰਚ, 2024- ਸ਼ੁੱਕਰਵਾਰ - ਗੁੱਡ ਫਰਾਈਡੇ ਕਾਰਨ ਬੰਦ ਰਹਿਣਗੇ ਬੈਂਕ
31 ਮਾਰਚ, 2024- ਐਤਵਾਰ - ਪੂਰੇ ਭਾਰਤ ਵਿਚ ਬੰਦ ਰਹਿਣਗੇ ਬੈਂਕ

 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement