ਭਾਰਤੀ ਫ਼ੌਜ ਨੂੰ ਮਿਲੀ ਮੇਡ ਇਨ ਇੰਡੀਆ ‘ਧਰੁਵਸਤਰ’ ਮਿਜ਼ਾਈਲ
Published : Jul 23, 2020, 10:42 am IST
Updated : Jul 23, 2020, 10:42 am IST
SHARE ARTICLE
 Indian Army gets Made in India 'Dhruvastar' missile
Indian Army gets Made in India 'Dhruvastar' missile

ਭਾਰਤੀ ਫ਼ੌਜ ਦੀ ਤਾਕਤ ਨੂੰ ਮਜ਼ਬੂਤ ਕਰਨ ’ਚ ਇਕ ਨਾਂ ਹੋਰ ਜੁੜ ਗਿਆ ਹੈ, ਉਹ ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ। ਐਂਟੀ ਟੈਂਕ

ਨਵੀਂ ਦਿੱਲੀ, 22 ਜੁਲਾਈ : ਭਾਰਤੀ ਫ਼ੌਜ ਦੀ ਤਾਕਤ ਨੂੰ ਮਜ਼ਬੂਤ ਕਰਨ ’ਚ ਇਕ ਨਾਂ ਹੋਰ ਜੁੜ ਗਿਆ ਹੈ, ਉਹ ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ। ਐਂਟੀ ਟੈਂਕ ‘ਧਰੁਵਾਸਤਰ’ ਮਿਜ਼ਾਈਲ ਦਾ ਬੁਧਵਾਰ ਨੂੰ ਸਫ਼ਲ ਪ੍ਰੀਖਣ ਕੀਤਾ ਗਿਆ। ‘ਧਰੁਵਾਸਤਰ’ ਮਿਜ਼ਾਈਲ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਮੇਡ ਇਨ ਇੰਡੀਆ ਹੈ। ਇਹ ਮਿਜ਼ਾਈਲ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰਨ ਦੀ ਸਮਰੱਥਾ ਰਖਦੀ ਹੈ। ਓਡੀਸ਼ਾ ਦੇ ਬਾਲਾਸੋਰ ’ਚ 15-16 ਜੁਲਾਈ ਨੂੰ ਇਸ ਦਾ ਟੈਸਟ ਹੋਇਆ, ਜਿਸ ਤੋਂ ਬਾਅਦ ਹੁਣ ਇਸ ਨੂੰ ਫ਼ੌਜ ਨੂੰ ਸੌਂਪਿਆ ਗਿਆ। ਇਸ ਦੀ ਵਰਤੋਂ ਭਾਰਤੀ ਫ਼ੌਜ ਦੇ ਧਰੁਵ ਹੈਲੀਕਾਪਟਰ ਨਾਲ ਕੀਤੀ ਜਾਵੇਗੀ ਮਤਲਬ ਅਟੈਕ ਹੈਲੀਕਾਪਟਰ ਧਰੁਵ ’ਤੇ ਇਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਦੁਸ਼ਮਣਾਂ ਨੂੰ ਸਬਕ ਸਿਖਾਇਆ ਜਾ ਸਕੇ। ਬੁਧਵਾਰ ਨੂੰ ਇਸ ਦਾ ਜੋ ਟੈਸਟ ਕੀਤਾ ਗਿਆ, ਉਹ ਬਿਨਾਂ ਹੈਲੀਕਾਪਟਰ ਨਾਲ ਕੀਤਾ ਗਿਆ ਹੈ।    (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement