SGGS ਕਾਲਜ ਨੇ ਜਿੱਤਿਆ ਕੁਇਜ਼ ਮੁਕਾਬਲਾ
Published : Jun 23, 2023, 6:01 pm IST
Updated : Jun 23, 2023, 6:01 pm IST
SHARE ARTICLE
SGGS College win quiz competition
SGGS College win quiz competition

ਐਮ.ਐਸ.ਸੀ. 2 ਦੀ ਵਿਦਿਆਰਥਣ ਤਾਕਸ਼ੀ ਨੇ 50 ਤੋਂ ਵੱਧ ਭਾਗੀਦਾਰਾਂ ਵਿਚੋਂ ਹਾਸਲ ਕੀਤੀ ਜਿੱਤ

 

ਚੰਡੀਗੜ੍ਹ:  ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਰੋਟਰੀ ਕਲੱਬ ਚੰਡੀਗੜ੍ਹ ਅਤੇ ਇਨੋਵੇਸ਼ਨ ਮਿਸ਼ਨ ਪੰਜਾਬ ਵਲੋਂ ਆਯੋਜਤ ਇਕ ਈਵੈਂਟ ‘ਹਾਊ ਐਂਟਰਪ੍ਰਿਨਿਓਰਸ਼ਿਪ ਇਜ਼ ਮੇਕਿੰਗ ਏ ਡਿਫਰੈਂਸ ਇਨ ਦਿ ਈਕੋਸਿਸਟਮ’ ਵਿਚ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ।

SGGS College win quiz competitionSGGS College win quiz competition

ਪ੍ਰਿੰਸੀਪਲ ਡਾ. ਨਵਜੋਤ ਕੌਰ,  ਨੇ ਕਾਲਜ ਦੀ ਐਮ.ਐਸ.ਸੀ.-2 ਦੀ ਵਿਦਿਆਰਥਣ ਤਾਕਸ਼ੀ ਨੂੰ 50 ਤੋਂ ਵੱਧ ਭਾਗੀਦਾਰਾਂ ਵਿਚੋਂ ਕੁਇਜ਼ ਮੁਕਾਬਲੇ ਵਿਚ ਜਿਤ ਪ੍ਰਾਪਤ ਕਰਨ ਅਤੇ ਕਾਲਜ ਦਾ ਮਾਣ ਵਧਾਉਣ ਲਈ ਵਧਾਈ ਦਿਤੀ। ਉਹਨਾਂ ਨੇ ਮੋਹਤਬਰ-ਐਸ.ਜੀ.ਜੀ.ਐਸ. ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਨੂੰ ਸਲਾਹ ਦੇਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਆਈ.ਐਮ. ਪੰਜਾਬ ਦੇ ਸੀ.ਈ.ਓ. ਸੋਮਵੀਰ ਆਨੰਦ ਅਤੇ ਆਈ.ਆਈ.ਟੀ. ਰੋਪੜ ਦੇ ਸੀ.ਈ.ਓ. ਡਾ. ਰਾਧਿਕਾ ਤ੍ਰਿਖਾ ਇਸ ਸਮਾਗਮ ਦੇ ਮੁੱਖ ਬੁਲਾਰੇ ਸਨ ਅਤੇ ਟੀਨਾ ਅਵਨਿੰਦਰ ਵਿਰਕ, ਕਲੱਬ ਸਕੱਤਰ ਨੇ ਪੁਰਸਕਾਰ ਪ੍ਰਦਾਨ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement