ਪਾਕਿਸਤਾਨ ਦੇ ਇਸਲਾਮਾਬਾਦ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

By : GAGANDEEP

Published : Jun 23, 2021, 9:13 am IST
Updated : Jun 23, 2021, 9:35 am IST
SHARE ARTICLE
Earthquake shakes Islamabad, Pakistan
Earthquake shakes Islamabad, Pakistan

ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5

 ਨਵੀਂ ਦਿੱਲੀਪਾਕਿਸਤਾਨ ( Pakistan)  ਦੇ ਇਸਲਾਮਾਬਾਦ ( Islamabad)  ਵਿੱਚ ਅੱਜ ਸਵੇਰੇ ਭੂਚਾਲ ( Earthquake ​)  ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਸਵੇਰੇ 6.39 ਵਜੇ ਦੇ ਕਰੀਬ ਇਸਲਾਮਾਬਾਦ ( Islamabad)  ਦੇ 146 ਕਿਲੋਮੀਟਰ ਡਬਲਯੂ ਐਸ ਡਬਲਯੂ ਵਿੱਚ ਮਹਿਸੂਸ ਕੀਤੇ ਗਏ।

 

 

 ਇਹ ਵੀ ਪੜ੍ਹੋ:  ਦੂਜੇ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾਉਣ ’ਤੇ ਕੁੜੀ ਦਾ ਸਿਰ ਮੁੰਨਿਆ, ਤਿੰਨ ਗ੍ਰਿਫ਼ਤਾਰ

 

ਇਸ ਭੂਚਾਲ ( Earthquake ​) ਦੀ ਤਬਰਤਾ ਰਿਕਟਰ ਪੈਮਾਨੇ 'ਤੇ 4.5 ਸੀ। ਭੂਚਾਲ ( Earthquake ​)  ਦੇ ਰਾਸ਼ਟਰੀ ਕੇਂਦਰ ਨੇ ਇਸ ਭੂਚਾਲ ( Earthquake ​) ਬਾਰੇ ਜਾਣਕਾਰੀ ਦਿੱਤੀ।

Earthquake shakes DelhiEarthquake shakes Islamabad, Pakistan

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement