ਕੱਲ੍ਹ ਨੂੰ ਲਗਾਇਆ ਜਾਵੇਗਾ ਰੁਜ਼ਗਾਰ ਮੇਲਾ, ITI ਤੋਂ ਪਾਸ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ
Published : Nov 22, 2020, 5:07 pm IST
Updated : Nov 22, 2020, 5:07 pm IST
SHARE ARTICLE
Employment fair
Employment fair

ਇਹ ਮੇਲਾ ਹਰਿਆਣਾ ਦੇ ਸਾਰੇ ਆਈਟੀਆਈ ਤੋਂ ਪਾਸ ਵਿਦਿਆਰਥੀਆਂ ਲਈ ਲਗਾਇਆ ਜਾ ਰਿਹਾ ਹੈ।

ਗੁਰੂਗ੍ਰਾਮ: ਕੱਲ੍ਹ ਯਾਨੀ 23 ਨਵੰਬਰ ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਗੁਰੂਗ੍ਰਾਮ ਵੱਲੋਂ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਮੇਲਾ ਹਰਿਆਣਾ ਦੇ ਸਾਰੇ ਆਈਟੀਆਈ ਤੋਂ ਪਾਸ ਵਿਦਿਆਰਥੀਆਂ ਲਈ ਲਗਾਇਆ ਜਾ ਰਿਹਾ ਹੈ।

Job
 

ਗੁਰੂਗ੍ਰਾਮ ਦੀਆ ਇਹ ਕੰਪਨੀਆਂ ਹਨ ਸ਼ਾਮਿਲ 
ਇਸ ਮੇਲੇ ਵਿੱਚ ਡੈਨਸੋ ਹਰਿਆਣਾ ਪ੍ਰਾਈਵੇਟ ਲਿਮਟਿਡ ਮਾਨੇਸਰ, ਐਸਜੀਐਸ ਟੈਕਨਿਕਸ ਮਾਨੇਸਰ, ਸਨਬਿਮ ਆਟੋ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ, ਬੈਸਟ ਕੋਕੀ ਆਟੋਮੋਟਿਵ ਪ੍ਰਾਈਵੇਟ ਲਿਮਟਿਡ ਗੁਰੂਗ੍ਰਾਮ, ਸੁਬਰੋਸ ਲਿਮਟਿਡ ਮਾਨੇਸਰ, ਆਕੋਟੋਮੋਟਿਵ ਪ੍ਰਾਈਵੇਟ ਲਿਮਟਿਡ ਮਾਨੇਸਰ, ਮਧੂਸੂਦਨ ਆਟੋ ਲਿਮਟਿਡ ਗੁਰੂਗ੍ਰਾਮ, ਸੰਜੇ ਆਟੋਮੋਟਿਵ ਗੁਰੂਗ੍ਰਾਮ ਅਪ੍ਰੈਂਟਿਸਸ਼ਿਪ ਅਤੇ ਰੀਪਲੇਸ ਪ੍ਰਾਈਵੇਟ ਲਿਮਟਿਡ , ਸਰਿਤਾ ਹਾਂਡਾ ਐਕਸਪੋਰਟਜ਼ ਪ੍ਰਾਈਵੇਟ ਲਿਮਟਿਡ ਮਾਨੇਸਰ, ਸ਼੍ਰੀ ਹਰਭਜਨ ਉਪਕਰਣ ਗੁਰੂਗ੍ਰਾਮ ਕੰਪਨੀਆਂ ਭਾਗ ਲੈ ਰਹੀਆਂ ਹਨ।

iit dehli

ਵਧੇਰੇ ਜਾਣਕਾਰੀ ਇੱਥੇ ਕਰੋ ਹਾਸਿਲ 
ਰੁਜ਼ਗਾਰ ਮੇਲੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਮੋਬਾਈਲ ਨੰਬਰ 999983646490, 9416927856, 8527613925 'ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement