ਦਿੱਲੀ ਦੇ ਦੂਰਦਰਸ਼ਨ ਭਵਨ `ਚ ਲੱਗੀ ਅੱਗ , 10 ਮਿੰਟ  ਦੇ ਅੰਦਰ ਹੀ ਅੱਗ `ਤੇ ਪਾਇਆ ਕਾਬੂ
Published : Aug 22, 2018, 3:31 pm IST
Updated : Aug 22, 2018, 3:31 pm IST
SHARE ARTICLE
fire breaks out at doordarshan bhawan in delhi
fire breaks out at doordarshan bhawan in delhi

ਮੁੰਬਈ ਦੇ ਬਾਅਦ ਹੁਣ ਦਿੱਲੀ  ਦੇ ਦੂਰਦਰਸ਼ਨ ਭਵਨ ਵਿਚ ਅੱਗ ਲੱਗ ਗਈ ਹੈ। 

ਨਵੀਂ ਦਿੱਲੀ :  ਮੁੰਬਈ ਦੇ ਬਾਅਦ ਹੁਣ ਦਿੱਲੀ  ਦੇ ਦੂਰਦਰਸ਼ਨ ਭਵਨ ਵਿਚ ਅੱਗ ਲੱਗ ਗਈ ਹੈ।  ਦੱਸਿਆ ਜਾ ਰਿਹਾ ਹੈ ਕਿ 8 ਫਾਇਰ ਇੰਜਣ ਨੂੰ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਅਜੇ ਤੱਕ ਕੋਈ ਜਾਨੀ ਨੁਕਸਾਨ ਜਾਂ ਸੱਟ ਦੀ ਸੂਚਨਾ ਨਹੀਂ ਦਿੱਤੀ ਮਿਲੀ ਹੈ।

ਦੂਰਦਰਸ਼ਨ ਭਵਨ ਕੇਂਦਰੀ ਦਿੱਲੀ ਦੇ ਮੰਡੀ ਹਾਊਸ ਦੇ ਕੋਲ ਸਥਿਤ ਹੈ। ਖਬਰਾਂ ਮੁਤਾਬਕ ,  ਦੂਰਦਰਸ਼ਨ ਭਵਨ  ਦੇ ਏਸੀ ਪਲਾਂਟ `ਚ ਅੱਗ ਲੱਗੀ ਹੈ। ਇਸ ਮਾਮਲੇ ਸਬੰਧੀ ਦਿੱਲੀ ਅੱਗ ਬੁਝਾਉ ਸੇਵਾ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ 12 ਵੱਜ ਕੇ 50 ਮਿੰਟ `ਤੇ  ਅੱਗ ਲੱਗਣ ਦੀ ਸੂਚਨਾ ਮਿਲੀ ,

ਜਿਸ ਦੇ ਬਾਅਦ ਫਾਇਰ ਇੰਜਣ ਦੀਆਂ ਪੰਜ ਗੱਡੀਆਂ ਘਟਨਾ ਸਥਾਨ `ਤੇ ਭੇਜੀਆਂ ਗਈਆਂ ਅਤੇ 10 ਮਿੰਟ  ਦੇ ਅੰਦਰ ਹੀ ਅੱਗ `ਤੇ ਕਾਬੂ ਪਾ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement