U-23 Asian Championship’ਚ ਮਹਿਲਾ ਪਹਿਲਵਾਨਾਂ ਨੇ ਜਿੱਤਿਆ ਖਿਤਾਬ

By : JUJHAR

Published : Jun 22, 2025, 2:10 pm IST
Updated : Jun 22, 2025, 2:30 pm IST
SHARE ARTICLE
Women wrestlers win title in U-23 Asian Championship
Women wrestlers win title in U-23 Asian Championship

4 ਸੋਨ ਤੇ 5 ਚਾਂਦੀ ਦੇ ਤਮਗ਼ੇ ਜਿੱਤੇ

U-23 Asian Championship ’ਚ ਮਹਿਲਾ ਪਹਿਲਵਾਨਾਂ ਨੇ ਬੱਲੇ-ਬੱਲੇ ਕਰਵਾ ਦਿਤੀ ਹੈ। ਵੀਅਤਨਾਮ ਵਿਚ ਹੋਈ ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਵਿਚ  ਭਾਰਤੀ ਮਹਿਲਾ ਪਹਿਲਵਾਨਾਂ ਨੇ  ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚਾਰ ਸੋਨ, ਪੰਜ ਚਾਂਦੀ ਅਤੇ ਇਕ ਕਾਂਸੀ ਦੇ ਤਮਗ਼ੇ ਨਾਲ ਟੀਮ ਖਿਤਾਬ ਜਿੱਤਿਆ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਵਿਚ ਹੋਈ ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚਾਰ ਸੋਨ, ਪੰਜ ਚਾਂਦੀ ਅਤੇ ਇਕ ਕਾਂਸੀ ਦੇ ਤਮਗ਼ੇ ਨਾਲ ਟੀਮ ਖਿਤਾਬ ਜਿੱਤਿਆ।

ਇਨ੍ਹਾਂ ਵਿਚੋਂ ਪ੍ਰਿਯਾਂਸ਼ੀ ਪ੍ਰਜਾਪਤ (50 ਕਿਲੋਗ੍ਰਾਮ), ਰੀਨਾ (55 ਕਿਲੋਗ੍ਰਾਮ), ਸ੍ਰਿਸ਼ਟੀ (68 ਕਿਲੋਗ੍ਰਾਮ) ਅਤੇ ਪ੍ਰਿਆ (76 ਕਿਲੋਗ੍ਰਾਮ) ਨੇ ਸੋਨ ਤਮਗ਼ੇ ਜਿੱਤੇ। ਜਦੋਂ ਕਿ ਨੇਹਾ ਸ਼ਰਮਾ (57 ਕਿਲੋਗ੍ਰਾਮ), ਤਨਵੀ (59 ਕਿਲੋਗ੍ਰਾਮ), ਪ੍ਰਗਤੀ (62 ਕਿਲੋਗ੍ਰਾਮ), ਸ਼ਿਕਸ਼ਾ (65 ਕਿਲੋਗ੍ਰਾਮ) ਤੇ ਜੋਤੀ ਬੇਰਵਾਲ (72 ਕਿਲੋਗ੍ਰਾਮ) ਨੇ ਚਾਂਦੀ ਦੇ ਤਗਮੇ ਜਿੱਤੇ। ਹਿਨਾਬੇਨ ਖਲੀਫਾ (53 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ ਵਰਗ ਵਿੱਚ, ਸੁਮਿਤ ਨੇ ਭਾਰਤ ਵਲੋਂ ਗ੍ਰੀਕੋ-ਰੋਮਨ ਸ਼ੈਲੀ ਵਿਚ 63 ਕਿਲੋਗ੍ਰਾਮ ਵਰਗ ਵਿਚ ਸੋਨ ਤਮਗ਼ਾ ਜਿੱਤਿਆ, ਜਦੋਂ ਕਿ ਨਿਤੇਸ਼ (97 ਕਿਲੋਗ੍ਰਾਮ) ਅਤੇ ਅੰਕਿਤ ਗੁਲੀਆ (72 ਕਿਲੋਗ੍ਰਾਮ) ਨੇ ਕਾਂਸੀ ਦੇ ਤਮਗ਼ੇ ਜਿੱਤੇ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement