Myntra ਆਨਲਾਇਨ ਸ਼ਾਪਿੰਗ ਕੰਪਨੀ ਨੂੰ ਬੂਟ ਨਾ ਮੋੜਨੇ ਪਏ ਮਹਿੰਗੇ, ਜਾਣੋ ਕੀ ਹੋਇਆ
Published : Mar 22, 2019, 2:06 pm IST
Updated : Mar 22, 2019, 3:19 pm IST
SHARE ARTICLE
Online Shoping Co, Myntra
Online Shoping Co, Myntra

ਆਨਲਾਈਨ ਵੈਬਸਾਈਟ ਤੋਂ ਮੰਗਵਾਏ ਬੂਟ ਸਹੀ ਨਹੀਂ ਨਿਕਲੇ...

ਚੰਡੀਗੜ੍ਹ : ਆਨਲਾਈਨ ਵੈਬਸਾਈਟ ਤੋਂ ਮੰਗਵਾਏ ਬੂਟ ਸਹੀ ਨਹੀਂ ਨਿਕਲੇ, ਜਿਸ ਕਾਰਨ ਵਿਅਕਤੀ ਨੇ ਕੰਪਨੀ ਨੂੰ ਇਹ ਬੂਟ ਵਾਪਿਸ ਕਰ ਦਿੱਤੇ। ਇਸ ਦੇ ਬਾਵਜੂਦ ਵੀ ਸ਼ਿਕਾਇਤ ਕਰਤਾ ਨੂੰ ਰਾਸ਼ੀ ਵਾਪਸ ਨਹੀਂ ਕੀਤੀ ਗਈ, ਜਿਸ ਕਾਰਨ ਉਪਭੋਗਤਾ ਨੇ ਫਿਰ ਮਿੰਤਰਾ ਅਤੇ ਹੋਰਾਂ ਨੂੰ ਸੇਵਾ ਵਿਚ  ਕੁਤਾਹੀ ਵਰਤਣ ਦਾ ਦੋਸ਼ੀ ਕਰਾਰ ਦਿੱਤਾ ਹੈ।

Double Monk Shoes Shoes

ਫੋਰਮ ਨੇ ਨਿਰਦੇਸ਼ ਦਿੱਤੇ ਹਨ ਕਿ ਸ਼ਿਕਾਇਤ ਕਰਤਾ ਨੂੰ ਬੂਟਾਂ ਦੀ ਰਾਸ਼ੀ 2725.80 ਰੁਪਏ ਵਾਪਸ ਕੀਤੇ ਜਾਣ ਨਾਲ ਹੀ ਮਾਨਸਿਕ ਪ੍ਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਅਤੇ 2500 ਰੁਪਏ ਮੁਕੱਦਮਾ ਖਰਚ ਵੀ ਅਦਾ ਕੀਤਾ ਜਾਵੇਗਾ। ਹੁਕਮਾਂ ਦੀ ਕਾਪੀ ਮਿਲਣ ਦੇ ਇਕ ਜ਼ਿਲ੍ਹਾ ਉਪਭੋਗਤਾ ਝਗੜਾ ਨਿਵਾਰਣ ਫੋਰਮ-1 ਸੁਣਵਾਈ ਦੌਰਾਨ ਜਾਰੀ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement