ਅਨੂਪਮ ਖੇਰ ਨੇ ਕੁਰਸੀ ਦੇ ਸਹਾਰੇ ਕੀਤਾ ਅਜਿਹਾ ਯੋਗ, ਫੈਂਸ ਨੂੰ ਦਿੱਤਾ ਇਹ ਮੈਸਜ਼
Published : Jun 21, 2020, 3:59 pm IST
Updated : Jun 21, 2020, 3:59 pm IST
SHARE ARTICLE
Anupam Kher
Anupam Kher

ਅੱਜ ਇਕੋ ਦਿਨ ਬਹੁਤ ਕੁਝ ਹੋ ਰਿਹਾ ਹੈ। ਜਿੱਥੇ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ ਹੈ ਉੱਥੇ ਹੀ ਅੱਜ ਪਿਤਾ ਦਿਵਸ ਅਤੇ ਅੱਜ ਸਦੀ ਦਾ ਵੱਡਾ ਸੂਰਜ ਗ੍ਰਹਿ ਲੱਗਿਆ ਹੋਇਆ ਹੈ।

ਨਵੀਂ ਦਿੱਲੀ : ਅੱਜ ਇਕੋ ਦਿਨ ਬਹੁਤ ਕੁਝ ਹੋ ਰਿਹਾ ਹੈ। ਜਿੱਥੇ 21 ਜੂਨ ਨੂੰ ਅੰਤਰਾਸ਼ਟਰੀ ਯੋਗ ਦਿਵਸ ਹੈ ਉੱਥੇ ਹੀ ਅੱਜ ਪਿਤਾ ਦਿਵਸ ਵੀ ਹੈ। ਇਸ ਦੇ ਨਾਲ ਹੀ ਅੱਜ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿ ਵੀ ਲੱਗਿਆ ਹੋਇਆ ਹੈ। ਗ੍ਰਹਿਣ ਤੇ ਤਾਂ ਲੋਕ ਨਜ਼ਰ ਰੱਖ ਹੀ ਹਰੇ ਹਨ ਨਾਲ ਹੀ ਯੋਗ ਦਿਵਸ ਅਤੇ ਪਿਤਾ ਦਿਵਸ ਨੂੰ ਵੀ ਬਾਲੀਵੁੱਡ ਦੇ ਅਦਾਕਾਰ ਖੂਸ ਸੈਲੀਬ੍ਰੇਟ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਫੋਟੋਆਂ ਅਤੇ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ।

Anupam KherAnupam Kher

ਅਜਿਹੇ ਵੀ ਅਨੂਪਮ ਖੇਰ ਦੇ ਵੱਲੋਂ ਵੀ ਫੈਂਸ ਨੂੰ ਪਿਤਾ ਦਿਵਸ ਅਤੇ ਯੋਗ ਦਿਵਸ ਦੀ ਵਧਾਈ ਦਿੱਤੀ ਗਈ ਹੈ। ਪਿਤਾ ਦਿਵਸ ਮੌਕੇ ਅਨੁਪਮ ਖੇਰ ਦੇ ਵੱਲੋਂ ਆਪਣੇ ਪਿਤਾ ਨੂੰ ਯਾਦ ਕਰਦਿਆਂ ਇਕ ਕਵਿਤਾ ਕਹੀ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ ਪਿਤਾ ਦੀ ਫੋਟੋ ਵੀ ਸ਼ੇਅਰ ਕੀਤੀ ਗਈ ਹੈ। ਉੱਥੇ ਹੀ ਯੋਗ ਦਿਵਸ ਤੇ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਅੰਦਰ ਝਾਕਣ ਦੇ ਲਈ ਕਿਹਾ ਹੈ।

photophoto

ਅਨੁਪਮ ਨੇ ਯੋਗ ਕਰਦੇ ਹੋਏ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਫੋਟੋ ਸ਼ੇਅਰ ਕੀਤੀ ਹੈ ਜਿਸ ਦੇ ਜ਼ਰੀਏ ਉਹ ਮੈਸਿਜ਼ ਦੇ ਰਹੇ ਹਨ। ਅਨੁਪਮ ਖੇਰ ਲਿਖਦੇ ਹਨ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ, ਤਾਂ ਆਪਣੇ ਮਨ ਦੇ ਅੰਦਰ ਜਾਉ। ਦੱਸ ਦੱਈਏ ਕਿ ਅਨੁਪਮ ਖੇਰ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।

photophoto

ਉਹ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਆਪਣੇ ਫੈਂਸ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਮਾਂ ਦੁਲਾਰੀ ਨੂੰ ਤੰਗ ਕਰਨ ਦਾ ਵੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ।   

Anupam KherAnupam Kher

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement