ਦਿੱਲੀ ਵਿਚ ਸਿੱਖ ਬੱਚੇ ਦੇ ਕੇਸ ਕਤਲ ਕੀਤੇ, ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
Published : Dec 20, 2019, 11:38 am IST
Updated : Dec 20, 2019, 12:12 pm IST
SHARE ARTICLE
Delhi Sikh Child News
Delhi Sikh Child News

ਪੱਛਮੀ ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਡੀਡੀਏ ਕਾਲੋਨੀ, ਖਿਆਲਾ ਵਿਚ ਝਗੜੇ ਦੇ ਚਲਦਿਆਂ ਇਕ ਗੈਰ ਸਿੱਖ ਕਿਰਾਏਦਾਰ ਨੇ ਮਕਾਨ ਮਾਲਕ ਦੇ ..

ਨਵੀਂ ਦਿੱਲੀ:  (ਅਮਨਦੀਪ ਸਿੰਘ) : ਪੱਛਮੀ ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਡੀਡੀਏ ਕਾਲੋਨੀ, ਖਿਆਲਾ ਵਿਚ ਝਗੜੇ ਦੇ ਚਲਦਿਆਂ ਇਕ ਗੈਰ ਸਿੱਖ ਕਿਰਾਏਦਾਰ ਨੇ ਮਕਾਨ ਮਾਲਕ ਦੇ ਛੇ ਕੁ ਸਾਲ ਦੇ ਸਿੱਖ ਬੱਚੇ ਦੇ ਕਥਿਤ ਤੌਰ 'ਤੇ ਸਿਰ ਦੇ ਕੇਸ ਕਤਲ ਕਰ ਦਿਤੇ ਜਿਸ ਪਿਛੋਂ ਇਲਾਕੇ ਦੇ ਸਿੱਖ ਤੇ ਮੁਸਲਮਾਨ ਇਕਮੁੱਠ ਹੋ ਗਏ।

1

ਤਣਾਅ ਵੱਧਦਾ ਵੇਖ ਕੇ, ਪੁਲਿਸ ਨੇ ਮਨਪ੍ਰੀਤ ਕੌਰ ਸੁਪਤਨੀ ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਬੁਧਵਾਰ ਰਾਤ 11 ਵੱਜੇ ਕਥਿਤ ਦੋਸ਼ੀ ਵਿਰੁਧ ਪਰਚਾ ਦਰਜ ਕਰ ਲਿਆ ਹੈ ਜਿਸ ਵਿਚ ਹੋਰਨਾਂ ਧਾਰਾਵਾਂ ਦੇ ਨਾਲ 295 ਏ ਵੀ ਲਾਈ ਗਈ ਹੈ।

ਪੁਲਿਸ ਚੌਂਕੀ ਖਿਆਲਾ ਤੋਂ 1 ਕਿਲੋਮੀਟਰ ਦੂਰ ਵਾਪਰੇ ਘਟਨਾਕ੍ਰਮ ਬਾਰੇ ਪਤਾ ਲੱਗਾ ਹੈ ਕਿ  ਕਿਰਾਏਦਾਰ ਵਲੋਂ ਮਕਾਨ ਮਾਲਕਣ ਨੂੰ ਕਥਿਤ ਤੌਰ 'ਤੇ ਧਮਕਾਇਆ ਵੀ ਗਿਆ ਹੈ ਤੇ 84 ਦੁਹਰਾਉਣ ਦੀ ਧਮਕੀ ਦੇਣ ਦਾ ਦੋਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement