ਐਮਾਜ਼ੌਨ ਨੇ 15 ਅਤੇ 16 ਜੁਲਾਈ ਨੂੰ ਗਾਹਕਾਂ ਨੂੰ ਖ਼ਾਸ ਆਫਰ ਦੇ ਕੇ ਕੀਤਾ ਮਾਲੋ ਮਾਲ
Published : Jul 20, 2019, 6:46 pm IST
Updated : Jul 20, 2019, 6:46 pm IST
SHARE ARTICLE
Amazons best prime day deal was probably an accident
Amazons best prime day deal was probably an accident

ਕੁਝ ਦਿਨ ਪਹਿਲਾਂ ਦੁਨੀਆ ਵਿਚ ਅਮੇਜ਼ਨ ਪ੍ਰਾਈਮ ਡੇਅ ਆਫਰ ਸ਼ੁਰੂ...

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਦੁਨੀਆ ਵਿਚ ਐਮਾਜ਼ੌਨ ਪ੍ਰਾਈਮ ਡੇਅ ਆਫਰ ਸ਼ੁਰੂ ਹੋਇਆ ਸੀ। ਦੋ ਦਿਨ ਤਕ ਚੱਲੇ ਇਸ ਪ੍ਰਾਈਮ ਡੇਅ ਵਿਚ ਲੋਕਾਂ ਨੇ ਕਾਫੀ ਸਸਤਾ ਅਤੇ ਚੰਗਾ ਸਮਾਨ ਖਰੀਦਿਆ, ਪਰ ਅਮਰੀਕਾ ਵਿਚ ਕੈਮਰੇ ਦੇ ਸ਼ੌਕੀਨਾਂ ਲਈ ਕੰਪਨੀ ਦੀ ਪ੍ਰਾਈਮ ਡੇਅ ਸੇਲ ਬੇਹੱਦ ਸ਼ਾਨਦਾਰ ਰਹੀ। ਜਿਸ ਦੀ ਵਜ੍ਹਾ ਜਾਣ ਤੁਸੀਂ ਹੈਰਾਨ ਹੋ ਜਾਓਗੇ।

ਅਸਲ ਵਿਚ 15 ਅਤੇ 16 ਜੁਲਾਈ ਨੂੰ ਐਮਾਜ਼ੌਨ ‘ਤੇ ਲੋਕਾਂ ਨੂੰ ਪ੍ਰੀਮੀਅਮ ਕੈਮਰਿਆਂ ਦੇ ਲੈਂਸ ‘ਤੇ ਅਜਿਹੀ ਡੀਲ ਮਿਲੀ ਕਿ ਜਿਸ ਨੇ ਵੀ ਇਸ ਦੌਰਾਨ ਸ਼ੌਪਿੰਗ ਕੀਤੀ ਉਸ ਦੀ ਤਾਂ ਚਾਂਦੀ ਹੀ ਨਿੱਕਲ ਪਈ। ਇੱਥੇ ਯੂਜ਼ਰਸ ਨੇ 9 ਲੱਖ ਰੁਪਏ ਦਾ ਲੈਂਜ਼ ਮਹਿਜ਼ 6,500 ਰੁਪਏ ਵਿਚ ਖਰੀਦੀਆਂ। ਉਂਝ ਤਾਂ ਇਹ ਡੀਲ ਖ਼ਤਮ ਹੋਏ ਚਾਰ ਦਿਨ ਹੋ ਗਏ ਹਨ।

ਪਰ ਅਮਰੀਕਾ ਦੇ ਲੋਕ ਇਸ ਨੂੰ ਅਜੇ ਤਕ ਨਹੀਂ ਭੁੱਲੇ। ਕਿਉਂਕਿ ਲੋਕਾਂ ਨੇ ਸੋਨੀ ਦੀ ਡੀਲ ਦੇਖੀ ਅਤੇ ਇਸ ਨੂੰ ਸਲਿਕ ਡੀਲਸ ਨਾਂ ਤੋਂ ਐਗ੍ਰੀਗੇਟਰ ‘ਤੇ ਪੋਸਟ ਦਿੱਤਾ। ਜਿਸ ਤੋਂ ਬਾਅਦ ਐਮਾਜ਼ੌਨ ਈ-ਕਾਮਰਸ ਸਾਈਟ ‘ਤੇ ਯੂਜ਼ਰਸ ਦਾ ਹੜ੍ਹ ਆ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement