ਪਹਿਲੀ ਵਾਰ ਸਭ ਤੋਂ ਛੋਟੀ ਉਮਰ ਦੀ ਬੱਚੀ ਦੀ ਮਹਾਧਮਨੀ ਖੋਲ੍ਹ ਬਚਾਈ ਜਾਨ 
Published : Jun 19, 2023, 12:23 pm IST
Updated : Jun 19, 2023, 12:24 pm IST
SHARE ARTICLE
File Photo
File Photo

ਜਨਮ ਦੇ ਨਾਲ ਹੀ ਨਵਜੰਮੀ ਬੱਚੀ ਮੋਹਿਨੀ ਦੀਆਂ ਦੋਵੇਂ ਲੱਤਾਂ ਠੰਡੀਆਂ ਹੋ ਗਈਆਂ ਅਤੇ ਫਿਰ ਸੱਜੀ ਲੱਤ ਕਾਲੀ ਹੋਣ ਲੱਗੀ

ਜੈਪੁਰ - ਜੈਪੁਰ ਵਿਚ ਡਾਕਟਰਾਂ ਨੇ 15 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਏਓਰਟਾ ਦੇ ਕੋਆਰਕਟੇਸ਼ਨ ਦਾ ਇੱਕ ਬਹੁਤ ਹੀ ਮੁਸ਼ਕਿਲ ਵਾਲਾ  ਆਪ੍ਰੇਸ਼ਨ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਨਮ ਦੇ ਨਾਲ ਹੀ ਨਵਜੰਮੀ ਬੱਚੀ ਮੋਹਿਨੀ ਦੀਆਂ ਦੋਵੇਂ ਲੱਤਾਂ ਠੰਡੀਆਂ ਹੋ ਗਈਆਂ ਅਤੇ ਫਿਰ ਸੱਜੀ ਲੱਤ ਕਾਲੀ ਹੋਣ ਲੱਗੀ। 7ਵੇਂ ਦਿਨ ਬੁਖਾਰ ਕਾਰਨ ਸੁਸਤੀ ਸ਼ੁਰੂ ਹੋ ਗਈ ਅਤੇ ਬੱਚੀ ਨੂੰ ਪਿਸ਼ਾਬ ਵੀ ਨਹੀਂ ਆ ਰਿਹਾ ਸੀ।
 

ਬੱਚੀ ਦੇ ਪੈਰਾਂ ਦੀ ਹਾਲਤ ਦੇਖ ਕੇ ਡਾਕਟਰ ਨੂੰ ਗੈਂਗਰੀਨ ਹੋਣ ਦਾ ਡਰ ਸੀ। ਆਖਰਕਾਰ ਬੱਚੀ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਪੀਡੀਆਟ੍ਰਿਕ ਹਾਰਟ ਸਰਜਨ ਡਾ. ਸੁਨੀਲ ਕੌਸ਼ਲ (ਡਾ. ਨਰੇਸ਼ ਤ੍ਰੇਹਨ ਨਾਲ ਪੀਡੀਆਟ੍ਰਿਕ ਹਾਰਟ ਸਰਜਰੀ 'ਤੇ ਕੰਮ ਕਰ ਚੁੱਕੇ ਹਨ) ਨੇ ਜੀਵਨ ਬਚਾਉਣ ਵਾਲਾ ਐਮਰਜੈਂਸੀ ਆਪ੍ਰੇਸ਼ਨ ਕੀਤਾ। ਡਾਕਟਰਾਂ ਨੇ ਬੱਚੀ ਦੀ ਮਹਾਧਮਨੀ ਖੋਲ ਕੇ ਆਪਰੇਸ਼ਨ ਕੀਤਾ ਤੇ ਉਸ ਦੀ ਜਾਨ ਬਚਾਈ।  

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement