ਆਈਜ਼ੋਲ ਵਿਚ 2.2 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਇਕ ਗ੍ਰਿਫ਼ਤਾਰ
Published : Mar 19, 2023, 4:55 pm IST
Updated : Mar 19, 2023, 4:55 pm IST
SHARE ARTICLE
File Photo
File Photo

ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ। 

ਮਿਜ਼ੋਰਮ -  ਅਸਾਮ ਰਾਈਫਲਜ਼ ਨੇ ਆਈਜ਼ੋਲ 'ਚ 2.2 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਹੈਰੋਇਨ ਦੀ ਬਰਾਮਦਗੀ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਹ ਜਾਣਕਾਰੀ ਅਸਾਮ ਰਾਈਫ਼ਲਜ਼ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫ਼ਲਜ਼, ਸੂਬੇ ਦਾ ਆਬਕਾਰੀ ਵਿਭਾਗ ਅਤੇ ਨਸ਼ੀਲਾ ਪਦਾਰਥ ਰੋਕਥਾਮ ਵਿਭਾਗ ਦੇ ਕਰਮੀਆਂ ਨੇ ਸਾਬਣ ਦੇ 35 ਬਕਸਿਆਂ ਵਿਚ ਲੁਕਾ ਕੇ ਰੱਖੀ ਗਈ 443 ਗ੍ਰਾਮ ਹੈਰੋਇਨ ਜ਼ਬਤ ਕੀਤੀ।

ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫ਼ਲਜ਼, ਸੂਬੇ ਦਾ ਆਬਕਾਰੀ ਵਿਭਾਗ ਅਤੇ ਨਸ਼ੀਲਾ ਪਦਾਰਥ ਰੋਕਥਾਮ ਵਿਭਾਗ ਦੇ ਕਰਮੀਆਂ ਨੇ ਸਾਬਣ ਦੇ 35 ਬਕਸਿਆਂ ਵਿਚ ਲੁਕਾ ਕੇ ਰੱਖੀ ਗਈ 443 ਗ੍ਰਾਮ ਹੈਰੋਇਨ ਜ਼ਬਤ ਕੀਤੀ। ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement