Lockdown 4.0 : ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜ਼ਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
Published : May 18, 2020, 8:44 pm IST
Updated : May 18, 2020, 8:44 pm IST
SHARE ARTICLE
Lockdown
Lockdown

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੌਕਡਾਊਨ ਦੇ ਚੋਥੇ ਪੜਾਅ ਨੂੰ ਲੈ ਕੇ ਕੁਝ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ : ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਲਾਗੂ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਇਸ ਨਵੇਂ ਲੌਕਡਾਊਨ ਨੂੰ ਲੈ ਕੇ ਕੁਝ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿਚ ਪਹਿਲਾਂ ਨਾਲੋਂ ਕਾਫੀ ਰਾਹਤਾਂ ਦਿੱਤੀਆਂ ਗਈਆਂ ਹਨ।

 ਇਨ੍ਹਾਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ :-

LockdownLockdown

  1. ਚੰਡੀਗੜ੍ਹ ਵਿਚ ਜ਼ਿਆਦਤਰ ਬਾਜ਼ਾਰ ਖੁੱਲੇ ਰਹਿਣਗੇ।
  2. ਚੰਡੀਗੜ੍ਹ-ਪੰਚਕੁਲਾ ਅਤੇ ਮੁਹਾਲੀ ਵਿਚਾਲੇ ਨਾਨ ਏਸੀ ਬੱਸ ਸੇਵਾ ਚਾਲੂ ਕੀਤੀ ਜਾਵੇਗੀ। ਇਸ ਦਾ ਕਿਰਾਇਆ 20 ਰੁਪਏ ਰਹੇਗਾ।
  3. ਸੈਕਟਰ -17 ਸ਼ਾਪਿੰਗ ਸੈਂਟਰ, ਸੈਕਟਰ -34 ਅਤੇ ਸੈਕਟਰਾਂ ਨੂੰ ਵੰਡਣ ਵਾਲੀਆਂ ਸਾਰੀਆਂ ਸੜਕਾਂ ਤੇ ਆਉਂਦੀਆਂ ਦੁਕਾਨਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ।

LockdownLockdown

  1. ਚੰਡੀਗੜ੍ਹ ਦੇ ਸੈਕਟਰਾਂ ਦੇ ਸਾਰੇ ਅੰਦਰੂਨੀ ਬਾਜ਼ਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ। ਹੁਣ ਇਨ੍ਹਾਂ ਦੁਕਾਨਾਂ ਤੇ Odd-Even ਫਾਰਮੂਲਾ ਲਾਗੂ ਨਹੀਂ ਹੋਵੇਗਾ।

lockdownlockdown

  1. ਕਾਰ, ਟੈਕਸੀ ਚੱਲ ਸਕੇਗੀ ਪਰ ਸਿਰਫ ਤਿੰਨ ਯਾਤਰੀ ਹੀ ਹੋਣਗੇ। ਆਟੋ ਵੀ ਚੱਲਣਗੇ ਪਰ ਸਿਰਫ ਇੱਕ ਸਵਾਰੀ ਦੇ ਨਾਲ। ਦੋ ਪਹੀਆ ਵਾਹਨ ਤੇ ਸਿਰਫ ਇੱਕ ਵਿਅਕਤੀ ਸਵਾਰ ਹੋਵੇਗਾ।
  2. ਮਿੱਠਾਈ ਦੀਆਂ ਦੁਕਾਨਾਂ, ਬੇਕਰੀ ਖੁੱਲੀਆਂ, ਪਰ ਡਾਈਨਿੰਗ ਸਰਵਿਸ ਨਹੀਂ।

lockdown lockdown

  1. ਉਸਾਰੀ ਯਾਨੀ ਕੰਸਟਰਕਸ਼ਨ ਅਤੇ ਈ-ਕਾਮਰਸ, ਭਾਵ ਹੋਮ ਡਿਲਵਰੀ ਨੂੰ ਪ੍ਰਵਾਨਗੀ ਦਿੱਤੀ ਗਈ।
    ਸਲੂਨ ਬੰਦ ਰਹਿਣਗੇ।

'Rice ATM' feeds Vietnam's poor during lockdownlockdown

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement