ਉਤਰਾਖੰਡ: ਸੁਰੰਗ 'ਚੋਂ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ, ਹੁਣ ਤੱਕ ਕੁੱਲ 53 ਲਾਸ਼ਾਂ ਬਰਾਮਦ
Published : Feb 15, 2021, 8:39 am IST
Updated : Feb 15, 2021, 9:16 am IST
SHARE ARTICLE
Uttarakhand glacier burst
Uttarakhand glacier burst

ਬਚਾਅ ਟੀਮਾਂ ਵੱਲੋਂ ਹੁਣ ਡ੍ਰਿਲਿੰਗ ਅਭਿਆਨ ਚਲਾਏ ਗਏ ਸਨ।

ਦੇਹਰਾਦੂਨ - ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਨੰਦਾ ਦੇਵੀ ਗਲੇਸ਼ੀਅਰ ਦਾ ਵੱਡਾ ਹਿੱਸਾ ਟੁੱਟ ਜਾਣ ਕਾਰਨ ਰਿਸ਼ੀਗੰਗਾ ਘਾਟੀ ਵਿਚ ਭਾਰੀ ਹੜ੍ਹ ਆ ਗਿਆ ਸੀ। ਇੱਥੇ ਜਾਰੀ ਹਾਈਡ੍ਰੋ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 206 ਤੋਂ ਵੱਧ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।

PHOTO
Uttarakhand

ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਹੁਣ ਤੱਕ ਕੁੱਲ 53 ਲਾਸ਼ਾਂ ਬਰਾਮਦ ਹੋਈਆਂ। ਜੋਸ਼ੀਮਠ ਚਮੋਲੀ ਵਿੱਚ ਤਪੋਵਨ ਸੁਰੰਗ 'ਤੇ ਬਚਾਅ ਕਾਰਜ ਹਜੇ ਵੀ ਚੱਲ ਰਿਹਾ ਹੈ। 

uttarakhanduttarakhand

ਐਸ.ਡੀ.ਆਰ.ਐਫ., ਏ.ਟੀ.ਬੀ.ਪੀ. ਅਤੇ ਹੋਰ ਏਜੰਸੀਆਂ ਤਪੋਵਨ ਸੁਰੰਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਦਿਨ ਰਾਤ ਯੁੱਧ ਦੇ ਯਤਨ 'ਤੇ ਲੱਗੇ ਹੋਏ ਹਨ। ਬਚਾਅ ਟੀਮਾਂ ਵੱਲੋਂ ਹੁਣ ਡ੍ਰਿਲਿੰਗ ਅਭਿਆਨ ਚਲਾਏ ਗਏ ਸਨ। 

UttarakhandUttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement