ਕਲਯੂਗੀ ਪਿਓ ਨੇ ਅਪਣੀ 3 ਧੀਆਂ ਦਾ ਸਿਰ 'ਚ ਹਥੌੜਾ ਮਾਰ ਕੇ ਕੀਤਾ ਕਤਲ
Published : Nov 14, 2018, 11:07 am IST
Updated : Nov 14, 2018, 11:08 am IST
SHARE ARTICLE
Uttar Pradesh
Uttar Pradesh

ਪਿਓ ਅਤੇ ਧੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਵੱਖ ਹੁੰਦਾ ਹੈ ਕਿਉਂਕਿ ਇਕ ਪਿਓ ਨੂੰ ਅਪਣੀ ਧੀ ਸੱਭ ਤੋਂ ਵੱਧ ਪਿਆਰੀ ਹੁੰਦੀ ਹੈ ਪਰ ਜੇਕਰ ਇਹੀ ਪਿਓ ...

ਲਖਨਊ (ਭਾਸ਼ਾ): ਪਿਓ ਅਤੇ ਧੀ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ ਵੱਖ ਹੁੰਦਾ ਹੈ ਕਿਉਂਕਿ ਇਕ ਪਿਓ ਨੂੰ ਅਪਣੀ ਧੀ ਸੱਭ ਤੋਂ ਵੱਧ ਪਿਆਰੀ ਹੁੰਦੀ ਹੈ ਪਰ ਜੇਕਰ ਇਹੀ ਪਿਓ ਅਪਣੀ ਹੀ ਧੀ ਦਾ ਕਾਤਲ ਬਣ ਜਾਵੇ ਤਾਂ ਸੋਚ ਹੀ ਡਰ ਲਗਣ ਲੱਗ ਜਾਂਦਾ ਹੈ। ਅਜਿਹੀ ਹੀ ਇਕ ਖੋਫਨਾਕ ਵਾਰਦਾਤ ਉੱਤਰ ਪ੍ਰਦੇਸ਼ ਦੇ ਲਲੀਤਪੁਰ ਜਿਲ੍ਹੇ ਤੋਂ ਸਾਹਮਣੇ ਆਈ ਹੈ।

crime News crime News

ਜਿੱਥੇ ਇਕ ਪਿਓ ਨੇ ਅਪਣੀ ਹੀ ਇਕ ਨਹੀਂ, ਦੋ ਨਹੀਂ ਸਗੋਂ ਤਿਨੇ ਧੀਆਂ ਦਾ ਸਿਰ 'ਤੇ ਹਥੌੜਾ ਮਾਰ ਕੇ ਬੜੀ ਹੀ ਬੇਰਹਿਮੀ ਨਾਲ ਕੱਤਲ ਕਰ ਦਿਤਾ। ਇੱਥੇ ਹੀ ਬਸ ਨਹੀਂ ਕਲਯੂਗੀ ਪਿਓ ਨੇ ਅਪਣੀ ਤਿਨੇ ਧੀਆਂ ਦੇ ਸਿਰ 'ਚ ਹਥੌੜਾ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਜਲਾਉਣ ਦੀ ਵੀ ਕੋਸ਼ਿਸ਼ ਕੀਤੀ। ਅਜਿਹੀ ਵਾਰਦਾਤ ਤੋਂ ਬਾਅਦ ਇਕਾਲੇ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। 

Crime News Crime News

ਪੁਲਿਸ ਮੁਤਾਬਕ ਇਸ ਘਟਨਾ ਵਿਚ ਦੋ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਨੇ ਇਲਾਜ਼  ਦੇ ਦੌਰਾਨ ਦਮ ਤੋੜ ਦਿਤਾ।ਨਾਲ ਹੀ ਪੁਲਿਸ ਨੇ ਇਹ ਵੀ ਦੱਸਿਆ ਕਿ ਬੱਚੀਆਂ ਦਾ ਪਿਤਾ ਸ਼ਰਾਬੀ ਹੈ ਅਤੇ ਤਿੰਨਾਂ ਬੱਚੀਆਂ ਦੇ ਸਿਰ ਫੋੜ ਦੇਣ  ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਜਲਾਉਣ ਲਈ ਰਸੋਈ ਗੈਸ (ਐਲਪੀਜੀ) ਸਿਲੈਂਡਰ ਦੀ ਗੈਸ ਦੀ ਕੀਤਾ ਸੀ। 

ਪੁਲਿਸ ਪ੍ਰਧਾਨ (ਐਪੀ) ਓਪੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਖਸ ਨੂੰ ਕਲਯੂਗੀ ਪਿਓ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਨਾਲ ਹੀ ਉਸ ਨੇ ਅਪਣਾ ਦੋਸ਼ ਕਬੂਲ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਦੀਵਾਲੀ  ਦੇ ਮੌਕੇ 'ਤੇ ਅਪਣੀ ਪਤਨੀ ਅਤੇ ਉਨ੍ਹਾਂ ਦੀ ਦੋ ਹੋਰ ਧੀਆਂ ਦੇ ਨਾਲ ਪੇਕੇ ਚਲੇ ਜਾਣ ਤੋਂ ਨਰਾਜ਼ ਹੋਕੇ ਇਹ ਖੌਫਨਾਕ ਵਾਰਦਾਤ  ਨੂੰ ਅੰਜਾਮ ਦਿਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement