ਯੂਪੀ ਦੇ ਸੀਤਾਪੁਰ 'ਚ ਆਦਮਖ਼ੋਰ ਕੁੱਤਿਆਂ ਨੇ ਇਕ ਹੋਰ ਮਾਸੂਮ ਬੱਚੀ ਨੂੰ ਨੋਚਿਆ
Published : May 13, 2018, 5:06 pm IST
Updated : May 13, 2018, 5:06 pm IST
SHARE ARTICLE
 In Uttar Pradesh, dogs attacked another innocent girl
In Uttar Pradesh, dogs attacked another innocent girl

ਉਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਆਦਮਖ਼ੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇੱਥੇ ਇਕ 12 ਸਾਲ ਦੀ ਬੱਚੀ 'ਤੇ ਆਦਮਖ਼ੋਰ ਕੁੱਤਿਆਂ ਨੇ ਹਮਲਾ...

ਸੀਤਾਪੁਰ : ਉਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਆਦਮਖ਼ੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇੱਥੇ ਇਕ 12 ਸਾਲ ਦੀ ਬੱਚੀ 'ਤੇ ਆਦਮਖ਼ੋਰ ਕੁੱਤਿਆਂ ਨੇ ਹਮਲਾ ਕਰ ਦਿਤਾ, ਜਿਸ ਨਾਲ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖ਼ੈਰਾਬਾਦ ਥਾਣਾ ਖੇਤਰ ਦੇ ਮਹੇਸ਼ਪੁਰ ਪਿੰਡ ਵਿਚ ਐਤਵਾਰ ਸਵੇਰੇ ਕਰੀਬ ਸਾਢੇ 9 ਵਜੇ ਖੇਤਾਂ ਵਿਚ ਕਣਕ ਦੀਆਂ ਬੱਲੀਆਂ ਚੁਗ ਰਹੀਆਂ ਚਾਰ ਬੱਚੀਆਂ 'ਤੇ 7-8 ਕੁੱਤਿਆਂ ਨੇ ਹਮਲਾ ਕਰ ਦਿਤਾ।

 In Uttar Pradesh, dogs attacked another innocent girlIn Uttar Pradesh, dogs attacked another innocent girl

ਬੱਚੇ ਰੌਲਾ ਪਾਉਂਦੇ ਹੋਏ ਭੱਜੇ ਪਰ ਕੁੱਤਿਆਂ ਨੇ 12 ਸੇਾਲ ਦੀ ਰੀਨਾ ਨੂੰ ਫੜ ਲਿਆ। ਜਦ ਤਕ ਪਿੰਡ ਵਾਲੇ ਮੌਕੇ 'ਤੇ ਪਹੁੰਚੇ ਉਦੋਂ ਤਕ ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ ਸੀ। ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਰਾਕੇਸ਼ ਰਾਠੌਰ ਦੇ ਨੁਮਾਇੰਦੇ ਅਤੇ ਥਾਣਾ ਮੁਖੀ ਪਿੰਡ ਪਹੁੰਚ ਗਏ। 

 In Uttar Pradesh, dogs attacked another innocent girlIn Uttar Pradesh, dogs attacked another innocent girl

Location: India, Delhi, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement