ਅਮਰੀਕਾ ਦੀ ਵਜ੍ਹਾ ਨਾਲ ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਇਹ ਵੱਡਾ ਬਦਲਾਅ
Published : Dec 12, 2019, 6:16 pm IST
Updated : Dec 13, 2019, 9:20 am IST
SHARE ARTICLE
File Photo
File Photo

ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿਚ ਆਈ ਹੈ ਤੇਜ਼ੀ

ਨਵੀਂ ਦਿੱਲੀ : ਅਮਰੀਕਾ ਦੇ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੀ ਵਿਆਜ਼ ਦਰਾਂ ਵਿਚ ਕੋਈ ਬਦਲਾਅ ਨਾ ਕਰਨ ਦੇ ਫ਼ੈਸਲੇ ਨਾਲ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿਚ ਤੇਜ਼ੀ ਆਈ ਹੈ। ਸੋਨੇ ਦੇ ਭਾਅ ਵਿਚ ਪਿਛਲੇ 5 ਦਿਨਾਂ ਤੋਂ ਜਾਰੀ ਗਿਰਾਵਟ ਨੂੰ ਵੀਰਵਾਰ ਨੂੰ ਵਿਰਾਮ ਲੱਗ ਗਿਆ। ਦਿੱਲੀ ਦੇ ਸਰਾਰਫਾ ਬਜ਼ਾਰ ਵਿਚ 99.9 ਫ਼ੀਸਦੀ ਵਾਲੇ 10 ਗ੍ਰਾਮ ਸੋਨੇ ਦੇ ਭਾਅ 71 ਰੁਪਇਆ ਤੱਕ ਵੱਧ ਗਏ ਹਨ।

file photofile photo

ਉੱਥੇ ਹੀ ਚਾਂਦੀ ਦੀ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਇਕ ਕਿਲੋਗ੍ਰਾਮ ਚਾਂਦੀ 359 ਰੁਪਏ ਮਹਿੰਗੀ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਵਿਆਜ ਦਰਾਂ ਨਾ ਘੱਟਣ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ ਆਈ ਹੈ। ਪਰ ਰੁਪਏ ਦੀ ਮਜ਼ਬੂਤੀ ਨੇ ਸੋਨੇ ਨੂੰ ਬੜੀ ਤੇਜ਼ੀ ਨਾਲ ਰੋਕਿਆ ਹੈ।

file photofile photo

ਵੀਰਵਾਰ ਨੂੰ ਦਿੱਲੀ ਦੇ ਸਰਾਰਾਫਾ ਬਜ਼ਾਰ ਵਿਚ 24 ਕੈਰੇਟ ਵਾਲੇ ਸੋਨੇ ਦੀ ਕੀਮਤ 71 ਰੁਪਏ ਨਾਲ 38,564 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਹੈ।

file photofile photo

ਉੱਥੇ ਹੀ ਇਸ ਤੋਂ ਪਹਿਲਾਂ ਦਿੱਲੀ ਦੇ ਸਰਾਰਫਾ ਬਜ਼ਾਰ ਵਿਚ 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 73 ਰੁਪਏ ਗਿਰ ਕੇ 38,486 ਰੁਪਏ ਪ੍ਰਤੀ ਦਸ ਗ੍ਰਾਮ ਤੇ ਆ ਗਈ ਸੀ। ਬੁੱਧਵਾਰ ਨੂੰ ਇਕ ਕਿਲੋਗ੍ਰਾਮ ਚਾਂਦੀ ਦੇ ਭਾਅ 44,625 ਰੁਪਏ ਤੋਂ ਵੱਧ ਕੇ 44,984 ਰੁਪਏ ਤੇ ਪਹੁੰਚ ਗਏ ਹਨ। ਇਸ ਦੌਰਾਨ ਚਾਂਦੀ 359 ਰੁਪਏ ਮਹਿੰਗੀ ਹੋਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement