ਧਨੁਸ਼ ਤੋਪ ਮਾਮਲੇ 'ਚ ਜਬਲਪੁਰ ਦੀ ਗਨ ਕੈਰਿਜ਼ ਫੈਕਟਰੀ 'ਚ ਸੀਬੀਆਈ ਦਾ ਛਾਪਾ
Published : Jan 12, 2019, 1:26 pm IST
Updated : Jan 12, 2019, 1:26 pm IST
SHARE ARTICLE
CBI Raid Gun Carriage factory
CBI Raid Gun Carriage factory

ਮੱਧ ਪ੍ਰਦੇਸ਼ 'ਚ ਜਬਲਪੁਰ ਸਥਿਤ ਗਨ ਕੈਰਿਜ਼ ਫੈਕਟਰੀ (ਜੀਸੀਐਫ) 'ਚ ਸੀਬੀਆਈ ਨੇ ਛਾਪਾ ਮਾਰ ਕੇ ਕੰਪਿਊਟਰ ਅਤੇ ਫਾਇਲਾਂ ...

ਭੋਪਾਲ: ਮੱਧ ਪ੍ਰਦੇਸ਼ 'ਚ ਜਬਲਪੁਰ ਸਥਿਤ ਗਨ ਕੈਰਿਜ਼ ਫੈਕਟਰੀ (ਜੀਸੀਐਫ) 'ਚ ਸੀਬੀਆਈ ਨੇ ਛਾਪਾ ਮਾਰ ਕੇ ਕੰਪਿਊਟਰ ਅਤੇ ਫਾਇਲਾਂ ਜਬਤ ਕੀਤੀਆਂ ਹਨ। ਸੀਬੀਆਈ ਦਰਅਸਲ ਧਨੁਸ਼ ਤੋਪ ਦੇ ਕਲਪੁਰਜ਼ਿਆਂ ਦੀ ਖਰੀਦ 'ਚ ਹੋਈ ਗੜਬੜੀਆਂ ਦੀ ਜਾਂਚ ਕਰ ਰਹੀ ਹੈ। ਆਰੋਪ ਹੈ ਕਿ ਤੋਪਾਂ 'ਚ ਲਗਾਏ ਗਏ ਕਲਪੁਰਜ਼ਿਆਂ ਨੂੰ ਜਰਮਨੀ ਦਾ ਦੱਸਿਆ ਗਿਆ, ਜਦੋਂ ਕਿ ਉਹ ਚੀਨ ਤੋਂ ਖਰੀਦੇ ਗਏ ਹਨ

CBI Raid Gun Carriage factory CBI Raid Gun Carriage factory

ਧਨੁਸ਼ ਬੋਫੋਰਸ ਤੋਪ ਦਾ ਸਵਦੇਸ਼ੀ ਸੰਸਕਰਨ ਹੈ, ਇਸ ਨੂੰ ਭਾਰਤੀ ਰੱਖਿਆ ਜਰੂਰਤਾਂ ਦੇ ਹਿਸਾਬ ਤੋਂ ਤਿਆਰ ਕੀਤਾ ਗਿਆ ਹੈ। ਸੀਬੀਆਈ ਟੀਮ ਨੇ ਸ਼ੁੱਕਰਵਾਰ ਨੂੰ ਜੀਸੀਐਫ ਦੇ ਜੂਨਿਅਰ ਵਰਕਸ ਮੈਨੇਜਰ ਦੇ ਘਰ 'ਤੇ ਛਾਪੇ ਮਾਰੇ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। 

ਸੂਤਰਾਂ ਮੁਤਾਬਕ ਸੀਬੀਆਈ ਨੇ ਗਨ ਕੈਰਿਜ ਫੈਕਟਰੀ 'ਤੇ ਦਬਿਸ਼ ਦਿੰਦੇ ਹੋਏ ਕਲਪੁਰਜ਼ਿਆਂ ਦੀ ਖਰੀਦ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਅਤੇ ਨਾਲ ਜੁੜੇ ਜੂਨੀਅਰ ਵਰਕਸ ਮੈਨੇਜਰ ਐਸਸੀ ਖਪੁਆ ਦੇ ਦਫਤਰ ਅਤੇ ਘਰ 'ਤੇ ਵੀ ਛਾਪੇ ਮਾਰੇ ਅਤੇ ਕੰਪਿਊਟਰ ਅਤੇ ਫਾਇਲਾਂ ਜਬਤ ਕੀਤੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement