ਮੱਧ ਪ੍ਰਦੇਸ਼ ਚੋਣ ਨਤੀਜੇ: ਬੀਜੇਪੀ ਤੋਂ ਖੁੱਸੇਗੀ ਸੱਤਾ ਜਾਂ ਕਾਂਗਰਸ ਦੀਆਂ ਆਸਾਂ 'ਤੇ ਫਿਰੇਗਾ ਪਾਣੀ.?
Published : Dec 11, 2018, 12:37 pm IST
Updated : Dec 11, 2018, 12:39 pm IST
SHARE ARTICLE
EVM Election
EVM Election

evm mishandling

ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਭਰਤੀ ਜਨਤਾ ਪਾਰਟੀ ਸਰਗਰਮ ਹੋ ਰਖੀ ਹੈ। ਦੱਸ ਦਈਏ ਕਿ ਜਿੱਤ ਲਈ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੀ ਈਵੀਐਮ ਵਿਚ ਬੰਦ ਹੋਈ ਕਿਸਮਤ ਖੁੱਲ੍ਹਣ ਵਾਲੀ ਹੈ। ਦੱਸ ਦਈਏ ਕਿ ਮੰਗਲਵਾਲ ਨੂੰ ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਨਾਲ ਮੱਧ ਪ੍ਰਦੇਸ਼ ਦੇ ਨਤੀਜੇ ਵੀ ਐਲਾਨੇ ਜਾਣਗੇ।

EVM  mishandlingEVM mishandling

ਸੂਬੇ 'ਚ ਕਾਂਗਰਸ ਅਤੇ ਭਾਜਪਾ ਦਰਮਿਆਨ ਹੀ ਮੁੱਖ ਮੁਕਾਬਲਾ ਹੈ। ਵਿਧਾਨ ਸਭਾ ਦੀਆਂ 230 ਸੀਟਾਂ ਹਨ। ਇਕ ਰਿਪੋਰਟ 'ਚ ਕਰਵਾਏ ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਵਿਚ ਇਸ ਵਾਰ ਕਾਂਗਰਸ ਬਾਜ਼ੀ ਮਾਰੇਗੀ। ਸਰਵੇਖਣ ਮੁਤਾਬਕ ਸੂਬੇ ਵਿਚ ਕਾਂਗਰਸ ਨੂੰ 126, ਬੀਜੇਪੀ ਨੂੰ 98 ਤੇ ਹੋਰਾਂ ਨੂੰ 10 ਸੀਟਾਂ ਹਾਸਲ ਹੋਈਆਂ। ਜੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ 43 ਫੀਸਦੀ, ਬੀਜੇਪੀ ਨੂੰ 40 ਤੇ ਹੋਰਾਂ ਨੂੰ 17 ਫੀਸਦੀ  ਵੋਟ ਮਿਲੇ ਹਨ।

EVM mishandlingEVM mishandling

ਸਰਵੇਖਣ ਮੁਤਾਬਕ ਮੱਧ ਪ੍ਰਦੇਸ਼ ਇਸ ਵਾਰੀ ਬੀਜੇਪੀ ਦੇ ਹੱਥੋਂ ਖਿਸਕ ਸਕਦਾ ਹੈ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੀਜੇਪੀ ਨੇ 194 ਸੀਟਾਂ ਨਾਲ ਜਿਤ ਦਰਜ ਕਰ ਕੇ ਸੱਤਾ ਆਪਣੇ ਹੱਥ ਹੀ ਰੱਖੀ ਸੀ। ਕਾਂਗਰਸ ਸਿਰਫ਼ 58 ਸੀਟਾਂ ਹੀ ਜਿੱਤ ਸਕੀ ਸੀ। ਪਰ ਐਗ਼ਜ਼ਿਟ ਪੋਲ ਦੇ ਨਤੀਜਿਆਂ ਆਪਣੇ ਪੱਖ ਵਿੱਚ ਆਉਣ ਤੋਂ ਬਾਅਦ ਕਾਂਗਰਸ ਬਾਗ਼ੋ-ਬਾਗ਼ ਹੈ। ਮੱਧ ਪ੍ਰਦੇਸ਼ ਵਿੱਚ ਸੱਤ ਜਨਵਰੀ ਤੋਂ ਪਹਿਲਾਂ ਪਹਿਲਾਂ ਨਹੀਂ ਸਰਕਾਰ ਬਣਨੀ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement