ਅੱਜ ਰਾਹੁਲ ਮੱਧ ਪ੍ਰਦੇਸ਼ ਤੇ ਮੋਦੀ ਉਤਰ ਪ੍ਰਦੇਸ਼ ਦੇ ਦੌਰੇ ’ਤੇ ਰਹਿਣਗੇ
Published : May 11, 2019, 1:18 pm IST
Updated : May 11, 2019, 1:18 pm IST
SHARE ARTICLE
Lok Sabha Election 2019
Lok Sabha Election 2019

ਰਾਹੁਲ ਗਾਂਧੀ ਜਨਤਕ ਬੈਠਕ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਉਤਰ ਪ੍ਰਦੇਸ਼ ਰੋਬਰਟਸਗੰਜ ਅਤੇ ਗਾਜੀਪੁਰ ਜ਼ਿਲ੍ਹੇ ਵਿਚ ਜਨਸਭਾ ਨੂੰ ਸੰਬੋਧਿਤ ਕਰਨਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੱਧ ਪ੍ਰਦੇਸ ਦੇ ਦੌਰੇ ’ਤੇ ਹੋਣਗੇ ਜਿੱਥੇ ਕਿ ਉਹ ਮੱਧ ਪ੍ਰਦੇਸ਼ ਦੇ ਸ਼ਾਹੀਪੁਰ, ਧਾਰ ਅਤੇ ਖਰਗੋਨ ਵਿਚ ਜਨਤਕ ਬੈਠਕ ਕਰਨਗੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਇੰਦੋਰ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ।

ਦਸ ਦਈਏ ਕਿ ਮੱਧ ਪ੍ਰਦੇਸ਼ ਵਿਚ 12 ਮਈ ਨੂੰ ਲੋਕ ਸਭਾ ਚੋਣਾਂ ਦੀਆਂ ਅੱਠ ਸੀਟਾਂ ’ਤੇ ਵੋਟਾਂ ਪੈਣਗੀਆਂ। ਤੀਜੇ ਪੜਾਅ ਵਿਚ 8 ਸੰਸਦੀ ਹਲਕਿਆਂ ਵਿਚ ਕੁੱਲ 18,141 ਪੋਟਿੰਗ ਕੇਂਦਰ ਹਨ ਅਤੇ ਇਕ ਕਰੋੜ 44 ਲੱਖ ਤੋਂ ਵੱਧ ਵੋਟਰ ਹਨ। ਇਸ ਵਿਚ 32,909 ਸੇਵਾ ਵੋਟਰ ਅਪਣੀ ਵੋਟ ਦਾ ਪ੍ਰਯੋਗ ਪੋਸਟਲ ਬੈਲੇਟ ਨਾਲ ਕਰਨਗੇ। ਵੋਟਾਂ ਦੇ ਚਲਦੇ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਲਈਆਂ ਹਨ। ਹਰ ਸਿਆਸੀ ਆਗੂ ਅਪਣੀਆਂ ਚੋਣ ਰੈਲੀਆਂ ਵਿਚ ਵਿਅਸਤ ਨਜ਼ਰ ਆ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement