ਸੜੀ ਰੋਟੀ, ਦਿਤਾ ਤਲਾਕ
Published : Jul 10, 2018, 2:05 am IST
Updated : Jul 10, 2018, 2:05 am IST
SHARE ARTICLE
Muslim Community ladies
Muslim Community ladies

ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ.......

ਬਾਂਦਾ : ਇਕ ਮਹਿਲਾ ਵਲੋਂ ਬਣਾਈ ਰੋਟੀ ਸੜਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦਿੰਦਿਆਂ ਅਪਣੇ ਘਰ ਤੋਂ ਜਾਣ ਲਈ ਮਜਬੂਰ ਕਰ ਦਿਤਾ। ਇਹ ਘਟਨਾ ਮਹੋਬਾ ਜ਼ਿਲ੍ਹੇ ਦੇ ਪਰੇਠਾ ਪਿੰਡ ਦੀ ਹੈ ਜਿਥੇ ਇਕ ਮੁਸਲਿਮ ਵਿਅਕਤੀ ਨੇ ਅਪਣੀ ਪਤਨੀ ਨੂੰ ਸਿਰਫ਼ ਇਸ ਲਈ ਤਿੰਨ ਵਾਰ ਤਲਾਕ ਕਹਿ ਦਿਤਾ ਕਿਉਂਕਿ ਉਸ ਵਲੋਂ ਬਣਾਈ ਗਈ ਰੋਟੀ ਸੜ ਗਈ ਸੀ। 24 ਸਾਲਾ ਮਹਿਲਾ ਨੇ ਪੁਲਿਸ ਕੋਲ ਇਸ ਮਾਮਲੇ ਦੀ ਸ਼ਿਕਾਇਤ ਦੇ ਦਿਤੀ ਹੈ।

ਪਿਛਲੇ ਸਾਲ ਹੀ ਇਸ ਮਹਿਲਾ ਦਾ ਮੁਲਜ਼ਮ ਨਾਲ ਵਿਆਹ ਹੋਇਆ ਸੀ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਤਲਾਕ ਦੇਣ ਤੋਂ ਤਿੰਨ ਦਿਨ ਪਹਿਲਾਂ ਸਿਗਰਟ ਨਾਲ ਉਸ ਨੂੰ ਜ਼ਖ਼ਮ ਦਿਤੇ ਸਨ। (ਪੀ.ਟੀ.ਆਈ.)

Location: India, Uttar Pradesh, Banda

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement