ਖਾਲਿਸਤਾਨ ਸਮਰਥਕਾਂ ਨੇ ਅਰਮੀ ਚੀਫ ਨੂੰ ਦਿਤੀ ਧਮਕੀ 
Published : Nov 9, 2018, 12:40 pm IST
Updated : Nov 9, 2018, 12:40 pm IST
SHARE ARTICLE
Army Chief Rawat
Army Chief Rawat

ਖਾਲਿਸਤਾਨ ਸਮਰਥਕ ਰੇਡਿਕਲ ਗਰੁਪ ਸਿੱਖ ਫੋਰ ਜਸਟੀਸ ਨੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਦੇ ਪੰਜਾਬ ਵਿੱਚ ਮਾਹੌਲ ਵਿਗਾੜਣ ਵਾਲੇ ਬਿਆਨ ਉੱਤੇ ਧਮਕੀ ਦਿਤੀ ...

ਨਵੀਂ ਦਿੱਲੀ (ਭਾਸ਼ਾ): ਖਾਲਿਸਤਾਨ ਸਮਰਥਕ ਰੇਡਿਕਲ ਗਰੁਪ ਸਿੱਖ ਫੋਰ ਜਸਟੀਸ ਨੇ ਆਰਮੀ ਚੀਫ ਜਨਰਲ ਬਿਪਿਨ ਰਾਵਤ ਦੇ ਪੰਜਾਬ ਵਿੱਚ ਮਾਹੌਲ ਵਿਗਾੜਣ ਵਾਲੇ ਬਿਆਨ ਉੱਤੇ ਧਮਕੀ ਦਿਤੀ ਹੈ ਖਾਲਿਸਤਾਨ ਸਮਰਥਕ ਰੈਡਿਕਲ ਗਰੁਪ ਸਿੱਖ ਫਾਰ ਜਸਟਿਸ ਨੇ ਜਨਰਲ ਰਾਵਤ ਨੂੰ ਰੈਫਰੈਂਡਮ 20-20 ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਰੈਫਰੈਂਡਮ 2020 ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਫਾਰ ਜਸਟਿਸ ਬਿਪਿਨ ਰਾਵਤ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਵਿਚ ਲੀਗਲ ਰਸਤਾ ਅਖਤਿਆਰ ਕਰ ਸਕਦਾ ਹੈ। 

Army Chief Army Chief

ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਹਾਲ ਹੀ ਵਿਚ ਬਿਆਨ ਦਿਤਾ ਸੀ ਕਿ ਪੰਜਾਬ ਵਿਚ ਅਤਵਾਦ ਨੂੰ ਮੁੜ ਤੋਂ ਲਿਆਉਣ ਲਈ ਬਾਹਰੀ ਸਬੰਧਾਂ ਰਾਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਬਹੁਤ ਦੇਰ ਹੋ ਸਕਦੀ ਹੈ। ਉਹ 'ਭਾਰਤ ਵਿਚ ਅੰਦਰਲੀ ਸੁਰੱਖਿਆ ਦੀ ਬਦਲਦੀ ਰੂਪ ਰੇਖਾ ਰੁਝੇਵਿਆਂ ਅਤੇ ਪ੍ਰਤੀਕਰਿਆਵਾਂ ਵਿਸ਼ੇ ਤੇ ਆਯੋਜਿਤ  ਇਕ ਸੈਮਿਨਾਰ ਵਿਚ ਫੌਜ  ਦੇ ਅਧਿਕਾਰੀਆਂ, ਰੱਖਿਆ ਮਾਹਿਰਾਂ, ਸਰਕਾਰ  ਦੇ ਸਾਬਕਾ ਉੱਤਮ ਅਧਿਕਾਰੀਆਂ ਅਤੇ ਪੁਲਿਸ ਨੂੰ ਸੰਬੋਧਿਤ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਜਨਰਲ ਰਾਵਤ ਨੇ ਕਿਹਾ ਕਿ ਅਸਮ ਵਿਚ ਬਗ਼ਾਵਤ ਨੂੰ ਮੁੜ ਲਿਆਉਣ ਲਈ ਬਾਹਰੀ ਸਬੰਧਾਂ ਅਤੇ ਬਾਹਰੀ ਉਕਸਾਵੇ ਰਾਹੀ ਫਿਰ ਤੋਂ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸ਼ਾਂਤੀਪੂਰਨ ਰਿਹਾ ਹੈ ਪਰ ਇਸ ਬਾਹਰੀ ਸਬੰਧਾਂ  ਦੇ ਕਾਰਨ ਰਾਜ ਵਿਚ ਉਗਰਵਾਦ ਨੂੰ ਫਿਰ ਤੋਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ  ਇਸ ਲਈ ਸਾਨੂੰ ਬੱਚ ਕੇ ਰਹਿਨਾ ਹੋਵੇਗਾ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement