ਕੋਰਟ ਦੇ ਸ਼ਿਕੰਜ਼ੇ 'ਤੇ ਭਾਜਪਾ ਦੇ 25 ਉਮੀਦਵਾਰ , ਕਾਂਗਰਸ ਦੀ ਪਟੀਸ਼ਨ ਹੋਈ ਸਵੀਕਾਰ  
Published : Oct 8, 2020, 2:29 pm IST
Updated : Oct 8, 2020, 2:29 pm IST
SHARE ARTICLE
25 BJP Candidate In the Clutches Of The High Court
25 BJP Candidate In the Clutches Of The High Court

ਕਾਂਗਰਸ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ 25 ਵਿਧਾਨ ਸਭਾ ਹਲਕਿਆਂ ਵਿਚ 25 ਕਰੋੜ ਰੁਪਏ ਖਰਚ ਹੋਣਗੇ

ਭੋਪਾਲ - ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਏ 25 ਵਿਧਾਇਕਾਂ ਖਿਲਾਫ ਹਾਈ ਕੋਰਟ ਵਿਚ ਪਟੀਸ਼ਨ ਸਵੀਕਾਰ ਕਰ ਲਈ ਗਈ ਹੈ। ਇਸ ਪਟੀਸ਼ਨ ਵਿਚ ਕਾਂਗਰਸ ਨੇ ਮੰਗ ਕੀਤੀ ਸੀ ਕਿ 35 ਕਰੋੜ ਵਿਚ ਕਾਂਗਰਸ ਛੱਡ ਭਾਜਪਾ ਵਿਚ ਗਏ 25 ਵਿਧਾਇਕਾਂ ਤੋਂ ਉਪ ਚੋਣਾਂ ਵਿਚ ਹੋਣ ਵਾਲੀ ਖਰਚ ਰਾਸ਼ੀ ਵਸੂਲੀ ਜਾਵੇ।

25 BJP Candidate In the Clutches Of The High Court25 BJP Candidate In the Clutches Of The High Court

ਕਾਂਗਰਸ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ 25 ਵਿਧਾਨ ਸਭਾ ਹਲਕਿਆਂ ਵਿਚ 25 ਕਰੋੜ ਰੁਪਏ ਖਰਚ ਹੋਣਗੇ। ਇਹ ਰਾਸ਼ੀ 25 ਬਾਗੀਆਂ ਤੋਂ ਬਰਾਮਦ ਕੀਤੀ ਜਾਣੀ ਚਾਹੀਦੀ ਹੈ। ਹਾਈਕੋਰਟ ਦੁਆਰਾ ਪਟੀਸ਼ਨ ਸਵੀਕਾਰ ਕਰਨ 'ਤੇ ਕੌਂਸਲਰ ਗੁੱਡੂ ਚੌਹਾਨ ਨੇ ਕਿਹਾ, "ਅਸੀਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਕਿ ਮੰਗ ਕੀਤੀ ਹੈ ਕਿ ਕਾਂਗਰਸੀ ਵਿਧਾਇਕ ਭਾਜਪਾ ਤੋਂ 35 ਕਰੋੜ ਰੁਪਏ ਲੈ ਕੇ ਭਾਜਪਾ ਵਿਚ ਸ਼ਾਮਲ ਹੋਏ।"

Congress And BJP Congress And BJP

ਸਾਡੀ ਹਾਈ ਕੋਰਟ ਤੋਂ ਮੰਗ ਹੈ ਕਿ ਹਰੇਕ ਵਿਧਾਨ ਸਭਾ ਵਿਚ ਆਉਣ ਵਾਲੇ ਇੱਕ ਕਰੋੜ ਦੇ ਖਰਚਿਆਂ ਦੀ ਅਦਾਇਗੀ ਇਨ੍ਹਾਂ ਵਿਧਾਇਕਾਂ ਤੋਂ ਲਈ ਜਾਵੇ ਕਿਉਂਕਿ ਉਹ ਵਿਧਾਇਕ ਸਨ ਅਤੇ ਹੁਣ ਉਹ ਅਸਤੀਫ਼ਾ ਦੇ ਕੇ ਵਿਧਾਇਕ ਚੋਣਾਂ ਕਿਉਂ ਲੜ ਰਹੇ ਹਨ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement