ਦਿਲ ਦਾ ਦੌਰਾ ਪੈਣ ਕਰ ਕੇ ਮਸ਼ਹੂਰ ਅਦਾਕਾਰ ਜੈਪ੍ਰਕਾਸ਼ ਰੈਡੀ ਦਾ ਦੇਹਾਂਤ 
Published : Sep 8, 2020, 3:03 pm IST
Updated : Sep 8, 2020, 3:03 pm IST
SHARE ARTICLE
Jaya Prakash Reddy
Jaya Prakash Reddy

ਉਹਨਾਂ ਦਾ ਦੇਹਾਂਤ 74 ਸਾਲ ਦੀ ਉਮਰ ਵਿਚ ਹੋਇਆ।

ਨਵੀਂ ਦਿੱਲੀ - ਤੇਲੁਗੂ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਜੈਪ੍ਰਕਾਸ਼ ਰੈੱਡੀ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ 'ਚ ਰਹਿੰਦੇ ਸਨ। ਉਹਨਾਂ ਦਾ ਦੇਹਾਂਤ 74 ਸਾਲ ਦੀ ਉਮਰ ਵਿਚ ਹੋਇਆ। 8 ਮਈ, 1946 ਨੂੰ ਜਨਮੇ, ਜੈ ਪ੍ਰਕਾਸ਼ ਰੈਡੀ ਨੇ ਫਿਲਮ ਬ੍ਰਹਮਪੁੱਤਰੂ ਨਾਲ ਫਿਲਮ ਜਗਤ ਵਿਚ ਪੈਰ ਧਰਿਆ। ਇਸ ਵਿਚ ਉਹਨਾਂ ਨੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ।

ਰਿਆਲਸੀਮਾ ਉਪਭਾਸ਼ਾ ਦੇ ਨਾਲ, ਉਹਨਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ।ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਟਵੀਟ ਕਰਕੇ ਜੈ ਪ੍ਰਕਾਸ਼ ਰੈਡੀ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ, “ਤੇਲਗੂ ਸਿਨੇਮਾ ਅਤੇ ਥੀਏਟਰ ਜੈ ਪ੍ਰਕਾਸ਼ ਰੈਡੀ ਦੀ ਮੌਤ ਕਾਰਨ ਅੱਜ ਅਸੀਂ ਇਕ ਰਤਨ ਗੁਆ ਬੈਠੇ ਹਾਂ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement