2 ਸਾਲ ਦੀ ਧੀ ਨੇ ਬਚਾਈ ਬੇਹੋਸ਼ ਹੋਈ ਮਾਂ ਦੀ ਜਾਨ
Published : Jul 5, 2021, 2:01 pm IST
Updated : Jul 5, 2021, 2:33 pm IST
SHARE ARTICLE
2-year-old daughter saves mother's life
2-year-old daughter saves mother's life

ਮਹਿਲਾ ਦਾ ਹਸਪਤਾਲ ਵਿਚ ਚੱਲ ਰਿਹਾ ਇਲਾਜ

ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ 2 ਸਾਲ ਦੀ ਇਕ ਲੜਕੀ ਨੇ ਸਮਝਦਾਰੀ ਦਿਖਾ ਕੇ ਆਪਣੀ ਮਾਂ ਦੀ ਜਾਨ ਬਚਾਈ।  ਬੇਹੋਸ਼ ਮਾਂ ਦੀ ਮਦਦ ਕਰਨ ਵਿੱਚ ਬੇਵੱਸ ਧੀ ਰੇਲਵੇ ਸਟੇਸ਼ਨ ਤੇ ਮੌਜੂਦ ਆਰਪੀਐਫ ਕਾਂਸਟੇਬਲ ਨੂੰ ਉਂਗਲ ਫੜ ਕੇ ਆਪਣੀ ਮਾਂ ਕੋਲ ਲੈ ਆਈ, ਜਿਸ ਤੋਂ ਬਾਅਦ ਆਰਪੀਐਫ ਕਾਂਸਟੇਬਲ  ਨੇ ਬੇਹੋਸ਼ ਔਰਤ ਨੂੰ ਵੇਖਿਆ ਤੇ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ।

 

 

2 ਸਾਲ ਦੀ ਬੇਟੀ ਤੋਂ ਇਲਾਵਾ ਔਰਤ ਦੇ ਨਾਲ 6 ਮਹੀਨੇ ਦੀ ਇਕ ਬੱਚੀ ਵੀ ਸੀ। ਦੱਸ ਦੇਈਏ ਕਿ 2 ਸਾਲ ਦੀ ਇੱਕ ਲੜਕੀ ਦੀ ਸਮਝਦਾਰੀ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ। ਮਾਸੂਮ ਨੇ ਸਮੇਂ ਸਿਰ ਆਪਣੀ ਮਾਂ ਦੀ ਸਹਾਇਤਾ  ਕਰ ਜਾਨ ਬਚਾ ਲਈ।

2-year-old daughter saves unconscious mother2-year-old daughter saves mother's life

ਆਰਪੀਐਫ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਸਾਡੇ ਸਟਾਫ ਨੂੰ ਇਕ ਲੜਕੀ ਮਿਲੀ ਜੋ  ਉਨ੍ਹਾਂ ਨੂੰ ਬੇਹੋਸ਼ ਮਾਂ ਕੋਲ ਲੈ ਗਈ ਤੇ ਸਾਡੇ ਸਟਾਫ ਨੇ ਸਮਾਂ ਬਰਬਾਦ ਨਾ ਕਰਦੇ ਹੋਏ  ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

2-year-old daughter saves unconscious mother2-year-old daughter saves mother's life

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement