ਕਿਸਾਨ ਅੰਦੋਲਨ: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੀ ਅਗਵਾਈ ਕਰਨਗੀਆਂ ਔਰਤਾਂ,ਤਿਆਰੀਆਂ ਜ਼ੋਰਾਂ 'ਤੇ
Published : Jan 5, 2021, 10:38 am IST
Updated : Jan 5, 2021, 10:38 am IST
SHARE ARTICLE
women
women

ਲੱਖਾਂ ਟਰੈਕਟਰ ਟਰਾਲੀਆਂ ਰੈਲੀ ਵਿਚ ਸ਼ਾਮਲ ਹੋਣਗੀਆਂ

 ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ 'ਤੇ, ਕਿਸਾਨਾਂ ਨੇ ਲਾਲ ਕਿਲ੍ਹੇ ਅਤੇ ਰਾਜਪਥ ਪਹੁੰਚਣ ਅਤੇ ਇੱਕ ਟਰੈਕਟਰ ਰੈਲੀ ਕੱਢਣ ਦੀ ਯੋਜਨਾ ਬਣਾਈ ਹੈ। ਔਰਤਾਂ ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਤਿਆਰ ਹਨ। ਔਰਤਾਂ ਕਿਵੇਂ ਕਮਾਂਡ ਲੈਣਗੀਆਂ  ਉਹਨਾਂ ਨੇ ਇਸ ਗੱਲ ਦੀ ਵੀ  ਰਹਿਸਲ ਸ਼ੁਰੂ ਕਰ ਦਿੱਤੀ ਹੈ।

farmerfarmer

ਟਿੱਕਰੀ ਸਰਹੱਦ 'ਤੇ ਖੜੇ ਕਿਸਾਨਾਂ ਦੇ ਅਨੁਸਾਰ, ਗਣਤੰਤਰ ਦਿਵਸ' ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਇਸ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਤਿਆਰ ਹਨ। ਟਿਕਰੀ, ਸਿੰਘੂ ਅਤੇ ਗਾਜੀਪੁਰ ਸਰਹੱਦਾਂ 'ਤੇ ਹਜ਼ਾਰਾਂ ਟਰੈਕਟਰ ਪਹਿਲਾਂ ਹੀ ਮੌਜੂਦ ਹਨ ਪਰ ਇਸ ਰੈਲੀ ਵਿਚ ਹਜ਼ਾਰਾਂ ਹੋਰ ਟਰੈਕਟਰ ਵੀ ਸ਼ਾਮਲ ਹੋਣਗੇ। ਇਸ ਟਰੈਕਟਰ ਰੈਲੀ ਦੀ ਅਗਵਾਈ ਕਰਨ ਲਈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੀਆਂ  ਦੋ ਤੋਂ ਢਾਈ  ਸੋ ਔਰਤਾਂ ਸਿਖਲਾਈ ਲੈ ਰਹੀਆਂ ਹਨ।

farmerfarmer

ਭਾਰਤੀ ਕਿਸਾਨ ਯੂਨੀਅਨ  ਦੇ ਅਧਿਕਾਰੀ ਰਾਮਰਾਜੀ ਢੂਲ ਨੇ ਦੱਸਿਆ ਕਿ ਜੀਂਦ ਦੀਆਂ ਲਗਭਗ 260 ਔਰਤਾਂ ਟਰੈਕਟਰ ਰੈਲੀ ਦੀ ਅਗਵਾਈ ਕਰਨ ਦੀ ਸਿਖਲਾਈ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੱਖਾਂ ਟਰੈਕਟਰ ਟਰਾਲੀਆਂ ਰੈਲੀ ਵਿਚ ਸ਼ਾਮਲ ਹੋਣਗੀਆਂ। ਜਿਨ੍ਹਾਂ ਵਿਚੋਂ 20 ਹਜ਼ਾਰ ਦੇ ਕਰੀਬ ਟਰੈਕਟਰ ਔਰਤਾਂ ਦੇ ਹੋਣਗੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement