ਮੈਟਰੋ ਮੈਨ ਈ. ਸ਼੍ਰੀਧਰਨ ਭਾਜਪਾ ਵੱਲੋਂ ਹੋਣਗੇ ਕੇਰਲ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ
Published : Mar 4, 2021, 6:05 pm IST
Updated : Mar 4, 2021, 6:05 pm IST
SHARE ARTICLE
Metro Man' E
Metro Man' E

ਸ਼੍ਰੀਧਰਨ ਬੀਤੀ 26 ਫਰਵਰੀ ਨੂੰ ਹੀ ਭਾਜਪਾ ’ਚ ਸ਼ਾਮਿਲ ਹੋਏ ਸਨ ।

ਨਵੀਂ ਦਿੱਲੀ- ‘ਮੈਟਰੋ ਮੈਨ’ ਈ. ਸ਼੍ਰੀਧਰਨ ਕੇਰਲ ’ਚ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ । ਇਸ ਗੱਲ ਦੀ ਜਾਣਕਾਰੀ ਕੇਰਲ ਦੇ ਭਾਜਪਾ ਪ੍ਰਧਾਨ ਸੁਰੇਂਦਰਨ ਨੇ ਦਿੱਤੀ ਹੈ । ਸ਼੍ਰੀਧਰਨ ਬੀਤੀ 26 ਫਰਵਰੀ ਨੂੰ ਹੀ ਭਾਜਪਾ ’ਚ ਸ਼ਾਮਿਲ ਹੋਏ ਸਨ । ਸ਼੍ਰੀਧਰਨ ਨੇ ਕੇਵਲ ਕੇਰਲ ’ਚ ਹੀ ਨਹੀਂ, ਬਲਕਿ ਆਪਣੇ ਕੰਮ ਲਈ ਦੇਸ਼ ਭਰ ’ਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ ।

Metro Man EMetro Man Eਦਿੱਲੀ ਤੋਂ ਲੈ ਕੇ ਕੋਚੀ ਤੱਕ ਮੈਟਰੋ ਸੇਵਾ ਨੂੰ ਦੇਸ਼ ਨਾਲ ਜੋੜਨ ’ਚ ਸ਼੍ਰੀਧਰਨ ਦਾ ਅਹਿਮ ਯੋਗਦਾਨ ਹੈ । ਮੈਟਰੋ ਵਰਗੀ ਆਵਾਜਾਈ ਦੀ ਵਿਵਸਥਾ ’ਚ ਅਹਿਮ ਭੂਮਿਕਾ ਦੇ ਚੱਲਦਿਆਂ ਸ਼੍ਰੀਧਰਨ ਨੂੰ ਪਦਮਸ਼੍ਰੀ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸ੍ਰੀਧਰਨ ਨੇ ਕਿਹਾ, “ਜੇ ਭਾਜਪਾ ਕੇਰਲਾ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਰਾਜ ਨੂੰ ਕਰਜ਼ੇ ਦੇ ਜਾਲ ਤੋਂ ਬਾਹਰ ਕੱਢਣ ਅਤੇ ਉਥੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।  

Metro Man EMetro Man Eਭਾਜਪਾ ਵਿਚ ਸ਼ਾਮਲ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਦੋਵੇਂ ਯੂਡੀਐਫ ਅਤੇ ਐਲਡੀਐਫ ਸਰਕਾਰਾਂ ਇਥੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਕਰ ਸਕੀਆਂ। ਮੈਂ ਕੇਰਲਾ ਲਈ ਕੁਝ ਕਰਨਾ ਚਾਹੁੰਦਾ ਹਾਂ ਇਸ ਦੇ ਲਈ, ਮੈਨੂੰ ਭਾਜਪਾ ਦੇ ਨਾਲ ਖੜੇ ਹੋਣਾ ਪਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement