ਅਕਤੂਬਰ ਵਿਚ 11 ਦਿਨ ਬੈਂਕ ਰਹਿਣਗੇ ਬੰਦ, ਦੇਖੋ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ
Published : Oct 3, 2019, 12:39 pm IST
Updated : Oct 3, 2019, 12:39 pm IST
SHARE ARTICLE
Bank holidays in October
Bank holidays in October

ਅਕਤੂਬਰ ਦੇ ਮਹੀਨੇ ਵਿਚ ਤਿਉਹਾਰਾਂ ਦੀਆਂ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਨਵੀਂ ਦਿੱਲੀ: ਅਕਤੂਬਰ ਦੇ ਮਹੀਨੇ ਵਿਚ ਤਿਉਹਾਰਾਂ ਦੀਆਂ ਛੁੱਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੁਸਹਿਰਾ, ਦਿਵਾਲੀ ਅਤੇ ਕੁਝ ਹੋਰ ਤਿਉਹਾਰ ਇਸ ਵਾਰ ਮਹੀਨੇ ਵਿਚ ਕੁਲ 11 ਛੁੱਟੀਆਂ ਲੈ ਕੇ ਆ ਰਹੇ ਹਨ। ਇਸ ਵਿਚ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਕਰਮਚਾਰੀ ਸਭ ਤੋਂ ਜ਼ਿਆਦਾ ਛੁੱਟੀਆਂ ਮਨਾਉਣਗੇ। ਹਾਲਾਂਕਿ ਇਹਨਾਂ ਵਿਚੋਂ ਕੁੱਝ ਛੁੱਟੀਆਂ ਸ਼ਹਿਰਾਂ ਅਤੇ ਸੂਬਿਆਂ ਦੇ ਹਿਸਾਬ ਨਾਲ ਘੱਟ ਵਧ ਵੀ ਹੋ ਸਕਦੀਆਂ ਹਨ।

RBI RBI

ਪਰ ਕੁੱਲ਼ ਮਿਲਾ ਕੇ 11 ਸਰਕਾਰੀ ਛੁੱਟੀਆਂ ਇਸ ਮਹੀਨੇ ਆਉਣਗੀਆਂ। ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਨਿਯਮਾਂ ਮੁਤਾਬਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਛੁੱਟੀ ਹੁੰਦੀ ਹੈ। ਕੋਲਕਾਤਾ ਵਿਚ 5 ਅਕਤੂਬਰ ਨੂੰ ਵੀ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਦੀ ਦੁਰਗਾ ਪੂਜਾ ਹੈ। ਇਸ ਦੇ ਨਾਲ ਹੀ ਕੋਲਕਾਤ ਵਿਚ 7,8, 12 ਅਕਤੂਬਰ ਨੂੰ ਵੀ ਛੁੱਟੀ ਹੋਵੇਗੀ।

Bank Holidays Bank Holidays

ਆਰਬੀਆਈ ਮੁਤਾਬਕ ਅਕਤੂਬਰ ਮਹੀਨੇ ਵਿਚ ਬੈਂਕਾਂ ਦੀਆਂ ਛੁੱਟੀਆਂ

  • 2 ਅਕਤੂਬਰ, ਗਾਂਧੀ ਜਯੰਤੀ
  • 5 ਅਕਤੂਬਰ, ਦੁਰਗਾ ਪੂਜਾ-ਕੋਲਕਾਤਾ
  • 6 ਅਕਤੂਬਰ, ਐਤਵਾਰ
  • 7 ਅਕਤੂਬਰ, ਮਹਾਂਨੋਵੀ- ਕੋਲਕਾਤਾ, ਚੇਨਈ
  • 8 ਅਕਤੂਬਰ, ਦੁਸਹਿਰਾ
  • 12 ਅਕਤੂਬਰ-ਸ਼ਨੀਵਾਰ
  • 13 ਅਕਤੂਬਰ, ਐਤਵਾਰ
  • 20 ਅਕਤੂਬਰ, ਐਤਵਾਰ
  • 26 ਅਕਤੂਬਰ, ਸ਼ਨੀਵਾਰ
  • 27 ਅਕਤੂਬਰ, ਐਤਵਾਰ
  • 28 ਅਕਤੂਬਰ, ਦਿਵਾਲੀ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement