ਸੜਕ ’ਤੇ ਪੈਂਟ-ਸ਼ਰਟ ਪਾ ਕੇ ਜਾ ਰਿਹਾ ਸੀ ਹਾਥੀ, ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’
Published : Mar 3, 2021, 4:25 pm IST
Updated : Mar 3, 2021, 4:27 pm IST
SHARE ARTICLE
Elephant
Elephant

ਆਨੰਦ ਮਹਿੰਦਰਾ ਨੇ ਟਵੀਟਰ ਉਤੇ ਅਪਣੀ ਇਕ ਨਵੀਂ ਪੋਸਟ ਵਿਚ ਇਕ ਹਾਥੀ...

ਨਵੀਂ ਦਿੱਲੀ: ਆਨੰਦ ਮਹਿੰਦਰਾ ਨੇ ਟਵੀਟਰ ਉਤੇ ਅਪਣੀ ਇਕ ਨਵੀਂ ਪੋਸਟ ਵਿਚ ਇਕ ਹਾਥੀ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਆਨੰਦ ਮਹਿੰਦਰਾ ਨੇ ਅਪਣੀ ਪੋਸਟ ਵਿਚ ਪੈਂਟ-ਸ਼ਰਟ ਪਾ ਕੇ ਇਕ ਹਾਥੀ ਦੀ ਫੋਟੋ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ਅਤੁਲ ਭਾਰਤ ਜਿਵੇਂ ਕਿ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਹਾਥੀ ਬੈਂਗਣੀ ਸ਼ਰਟ ਅਤੇ ਚਿੱਟੀ ਪੈਂਟ ਪਾਈ ਹੋਈ ਹੈ ਅਤੇ ਨਾਲ ਹੀ ਉਸਨੇ ਕਾਲੇ ਰੰਗ ਦੀ ਬੈਲਟ ਵੀ ਲਗਾਈ ਹੋਈ ਹੈ।

ਉਹ ਅਪਣੇ ਆਪਣੇ ਮਾਲਕ ਨਾਲ ਜਾ ਰਿਹਾ ਹੈ। ਆਨੰਦ ਮਹਿੰਦਰਾ ਨੇ ਅਪਣੀ ਪੋਸਟ ਦੇ ਕੈਪਸ਼ਨ ਵਿਚ ਲਿਖਿਆ, ਅਤੁੱਲ ਭਾਰਤ...। ਆਨੰਦ ਮਹਿੰਦਰਾ ਦੀ ਇਹ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਉਤੇ ਹੁਣ ਤੱਕ 6 ਹਜਾਰ ਤੋਂ ਵੱਧ ਲੋਕਾਂ ਵੱਲੋਂ ਇਸਨੂੰ ਪਸੰਦ ਕੀਤਾ ਜਾ ਚੁੱਕਾ ਹੈ।

ਸੋਸ਼ਲ ਮੀਡੀਆ ਯੂਜਰਜ਼ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਸੈਕਸ਼ਨ ਵਿਚ ਲੋਕ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਇਕ ਯੂਜਰ ਨੇ ਕਿਹਾ, ਅਜਿਹਾ ਲਗਦਾ ਹੈ ਕਿ ਉਸਨੇ ਫਟੀ ਹੋਈ ਜੀਨ ਪਾਈ ਹੋਈ ਹੈ... ਕਾਫ਼ੀ ਫੈਸ਼ਨੇਬਲ ਹੈ, ਇਕ ਯੂਜਰ ਨੇ ਲਿਖਿਆ, ਹਾਥੀ ਦੇ ਲਈ ਪੈਂਟ ਅਤੇ ਮਹਾਵਤ ਦੇ ਲਈ ਧੋਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement