CA ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ, ਲਿੰਕ ਰਾਹੀਂ ਕਰੋ ਡਾਊਨਲੋਡ
Published : Nov 2, 2020, 12:32 pm IST
Updated : Nov 2, 2020, 12:32 pm IST
SHARE ARTICLE
icai caexam
icai caexam

ਨਵੰਬਰ ਤੇ ਦਸੰਬਰ 'ਚ ਆਯੋਜਿਤ ਹੋਣ ਵਾਲੇ ਵੱਖ-ਵੱਖ ਕੋਰਸਾਂ ਦੀਆਂ ਪ੍ਰੀਖਿਆਵਾਂ ਲਈ ਇਹ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ।

ਨਵੀਂ ਦਿੱਲੀ-  ਇੰਸਟੀਚਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ ਵਲੋਂ ਸੀਏ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਜੋ ਉਮੀਦਵਾਰ ਇਸ ਇਸ ਪ੍ਰੀਖਿਆ 'ਚ ਸ਼ਾਮਿਲ ਹੋਣਗੇ ਉਹ ਆਪਣਾ ਅਡਮਿਤ ਕਾਰਡ ਆਈਸੀਏਆਈ ਦੇ ਐਗਜਾਮ ਪੋਰਟਲ ਦੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਦੱਸ ਦੇਈਏ ਕਿ ਰਿਵਾਈਜ਼ਡ ਡੇਟ ਸ਼ੀਟ ਮੁਤਾਬਕ ਨਵੰਬਰ ਤੇ ਦਸੰਬਰ 'ਚ ਆਯੋਜਿਤ ਹੋਣ ਵਾਲੇ ਵੱਖ-ਵੱਖ ਕੋਰਸਾਂ ਦੀਆਂ ਪ੍ਰੀਖਿਆਵਾਂ ਲਈ ਇਹ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ।

Exam

ਸੀਏ ਐਗਜਾਮ ਪੋਰਟਲ 'ਤੇ ਐਤਵਾਰ 1 ਨਵੰਬਰ 2020 ਨੂੰ ਜਾਰੀ ਅਪਡੇਟ ਮੁਤਾਬਕ ਫਾਊਂਡੇਸ਼ਨ, ਇੰਟਰਮੀਡੀਏਟ, ਫਾਈਨਲ ਤੇ ਫਾਈਨਲ-ਨਿਊ ਨਵੰਬਰ 2020 ਪ੍ਰੀਖਿਆਵਾਂ ਲਈ ਐਡਮਿਟ ਕਾਰਡ ਸਟੂਡੈਂਟਸ ਦੇ ਫੋਟੋਗ੍ਰਾਫਰ ਤੇ ਸਿਗਨੇਚਰ ਨਾਲ ਡਾਊਨਲੋਡ ਲਈ ਉਪਲਬਧ ਕਰਵਾ ਦਿੱਤੇ ਹਨ। 

ਇੰਝ ਕਰੋ ਡਾਊਨਲੋਡ 
ਉਮੀਦਵਾਰ ਸਭ ਤੋਂ ਪਹਿਲਾ ਸੀਏ ਐਗਜਾਮ ਦੀ ਪੋਰਟਲ icaiexam.icai.org  ਤੇ ਜਾਓ 
ਫਿਰ ਐਗਜਾਮ ਪੋਟਰਲ 'ਤੇ ਵਿਜ਼ਿਟ ਕਰਨ ਤੋਂ ਬਾਅਦ ਲਾਗਇੰਨ/ਰਜਿਸਟਰ ਦੇ ਲਿੰਕ 'ਤੇ ਕਲਿੱਕ ਕਰੋ 
 ਲਾਗਇੰਨ ਆਈਡੀ ਤੇ ਪਾਸਵਰਡ ਭਰ ਕੇ ਲਾਗਇੰਨ ਕਰੋ। 
ਇਸ ਤੋਂ ਬਾਅਦ ਸਟੂਡੈਂਟਸ ਆਪਣੇ ਲਾਗਇੰਨ 'ਚ ਐਡਮਿਟ ਕਾਰਡ ਨਵੰਬਰ 2020 ਦਾ ਲਿੰਕ ਦੇਖ ਸਕੋਗੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement