ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ Singhu ਬਾਰਡਰ ਤੇ ਕਿਸਾਨਾਂ ਦਾ ਦੇ ਰਹੇ ਨੇ ਸਾਥ

By : GAGANDEEP

Published : Jan 2, 2021, 3:29 pm IST
Updated : Jan 2, 2021, 3:29 pm IST
SHARE ARTICLE
International Kabaddi players  AND Seshav Nagra
International Kabaddi players AND Seshav Nagra

ਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦਾ ਕੋਸਿਸ਼ ਕਰ ਰਿਹਾ ਹੈ

ਨਵੀਂ ਦਿੱਲੀ( ਸੈਸ਼ਵ ਨਾਗਰਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  

International Kabaddi players  AND Seshav NagraInternational Kabaddi players AND Seshav Nagra

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਵਿੱਕੀ ਘਨੌਰ ਅਤੇ ਜੱਸੂ  ਘਨੌਰ ਨਾਲ ਗੱਲਬਾਤ ਕੀਤੀ ਗਈ।

International Kabaddi players  AND Seshav NagraInternational Kabaddi players AND Seshav Nagra

ਵਿੱਕੀ ਘਨੌਰ ਨੇ ਕਿਹਾ ਕਿ ਅਸੀਂ ਇਹ ਲੜਾਈ ਜਿੱਤ ਤੇ ਜਾਵਾਂਗੇ। 4ਤਾਰੀਕ ਵਾਲੀ ਮੀਟਿੰਗ ਤੇ ਸਾਡੀਆਂ ਨਜ਼ਰਾਂ ਹਨ, ਉਮੀਦ ਹੈ ਕਿ ਇਸ ਮੀਟਿੰਗ  ਤੋਂ ਕੋਈ ਸਿੱਟਾ ਨਿਕਲ ਆਵੇਗਾ, ਸਾਡੇ ਲਈ ਕੋਈ ਨਵਾਂ ਸਾਲ ਨਹੀਂ ਹੈ ਸਾਡੇ ਲਈ ਨਵਾਂ ਸਾਲ ਉਦੋਂ ਹੋਵੇਗਾ ਜਦੋਂ ਅਸੀਂ ਜਿੱਤ ਕੇ ਜਾਵਾਂਗੇ।

International Kabaddi player  AND Seshav NagraInternational Kabaddi player AND Seshav Nagra

ਉਹਨਾਂ ਕਿਹਾ ਕਿ ਉਹ  ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਕਰਦੇ ਹਨ ਉਹਨਾਂ ਨੂੰ ਫਰੀ ਟਰੇਨਿੰਗ ਦਿੰਦੇ ਹਨ। ਵਿੱਕੀ ਘਨੌਰ  ਨੇ ਕਿਹਾ ਕਿ ਉਹ  ਲਗਭਗ 14 ਸਾਲਾਂ ਤੋਂ ਕਬੱਡੀ ਖੇਡਦੇ ਆ ਰਹੇ ਹਨ ਅਤੇ 2000 ਵਿਚ  ਘਨੌਰ ਦਾ ਪਹਿਲਾ ਖਿਡਾਰੀ ਸੀ ਜੋ  ਇੰਟਰਨੈਸ਼ਨਲ ਖੇਡਿਆ।

International Kabaddi players  AND Seshav NagraInternational Kabaddi players AND Seshav Nagra

 ਉਹਨਾਂ ਕਿਹਾ ਕਿ ਨੌਜਵਾਨਾਂ ਦਾ ਇਸ ਵਿਚ ਬਹੁਤ ਵੱਡਾ ਹੱਥ ਹੈ ਉਹਨਾਂ ਨੇ  ਕਿਹਾ ਕਿ ਦਿੱਲੀ  ਦੀ ਹਮੇਸ਼ਾ ਪਿੱਛੇ ਧੱਕਣ ਦੀ ਕੋਸ਼ਿਸ  ਸੀ ਹਰ ਵਾਰ ਉਸਨੇ ਬਦਨਾਮ ਹੀ ਕੀਤਾ ਹੈ ਪਰ ਹੁਣ ਸਾਡੀ ਨੌਜਵਾਨ ਪੀੜੀ ਜਾਗ ਗਈ ਹੈ ਉਹ  ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।

International Kabaddi players  AND Seshav NagraInternational Kabaddi players AND Seshav Nagra

ਜੱਸੂ  ਘਨੌਰ  ਨੇ ਵੀ ਕਿਹਾ ਕਿ ਪੰਜਾਬ ਦਾ ਨੌਜਵਾਨ ਜਾਗਿਆ ਹੋਇਆ ਹੈ ਗੋਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦਾ ਕੋਸਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਧਾ ਅੰਦੋਲਨ ਅਸੀਂ ਜਿੱਤ ਲਿਆ ਹੈ  ਬਾਕੀ ਵੀ ਜਿੱਤ ਕੇ ਜਾਵਾਂਗੇ।  ਉਹਨਾਂ  ਕਿਹਾ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਨ  ਅਸੀਂ ਜਿੱਤੇ ਬਗੈਰ ਨਹੀਂ ਜਾਵਾਂਗੇ। ਉਹਨਾ ਕਿਹਾ ਕਿ ਉਹ 27 ਤਾਰੀਕ ਦੇ ਇਥੇ ਆਏ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਇਹੀ ਜੋਸ਼ ਸਾਨੂੰ ਲੈ ਕੇ ਆਏ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement