ਯੂਪੀ ਦੀਆਂ ਸਾਰੀਆਂ 80 ਸੀਟਾਂ 'ਤੇ ਲੜਾਂਗੇ : ਸ਼ਿਵਪਾਲ ਯਾਦਵ
Published : Sep 1, 2018, 8:39 am IST
Updated : Sep 1, 2018, 8:39 am IST
SHARE ARTICLE
Shivpal Singh Yadav
Shivpal Singh Yadav

ਸਮਾਜਵਾਦੀ ਸੈਕੁਲਰ ਮੋਰਚਾ ਬਣਾਉਣ ਮਗਰੋਂ ਇਸ ਦੇ ਬਾਨੀ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਹੈ..........

ਲਖਨਊ: ਸਮਾਜਵਾਦੀ ਸੈਕੁਲਰ ਮੋਰਚਾ ਬਣਾਉਣ ਮਗਰੋਂ ਇਸ ਦੇ ਬਾਨੀ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਹੈ ਕਿ ਉਸ ਦਾ ਫ਼ਰੰਟ ਆਗਾਮੀ ਲੋਕ ਸਭਾ ਚੋਣਾਂ ਵਿਚ ਯੂਪੀ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ 'ਤੇ ਚੋਣ ਲੜੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਛੋਟੀਆਂ ਪਾਰਟੀਆਂ ਜਾਂ ਅਣਗੌਲੀਆਂ ਗਈਆਂ ਪਾਰਟੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਵਿਚ ਹਨ ਅਤੇ ਸੂਬੇ ਦੀਆਂ ਸਾਰੀਆਂ 80 ਸੀਟਾਂ 'ਤੇ ਪੂਰੇ ਜੋਸ਼ ਤੇ ਜ਼ੋਰ ਨਾਲ ਲੜਾਂਗੇ।' ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਨੇ ਦੋ ਦਿਨ ਪਹਿਲਾਂ ਅਪਣੀ ਪਾਰਟੀ ਬਣਾਈ ਸੀ।  (ਪੀ.ਟੀ.ਆਈ.)

ਉਸ ਦਾ ਸ਼ਿਕਵਾ ਹੈ ਕਿ ਉਸ ਨੂੰ ਪਾਰਟੀ ਵਿਚ ਖੂੰਜੇ ਲਾ ਦਿਤਾ ਗਿਆ ਹੈ। ਉਹ ਹਾਲੇ ਵੀ ਸਮਾਜਵਾਦੀ ਪਾਰਟੀ ਦਾ ਵਿਧਾਇਕ ਹੈ। ਉਸ ਨੂੰ ਯੂਪੀ ਦੇ ਪ੍ਰਦੇਸ਼ ਪ੍ਰਧਾਨ ਵਜੋਂ ਪਿਛਲੇ ਸਾਲ ਹਟਾ ਦਿਤਾ ਗਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement