ਤਾਮਿਲਨਾਡੂ ਦੌਰੇ 'ਤੇ ਵੱਖਰੇ ਅੰਦਾਜ਼ 'ਚ ਨਜ਼ਰ ਆਏ ਰਾਹੁਲ ਗਾਂਧੀ, ਕੀਤਾ ਡਾਂਸ, ਲਗਾਏ ਪੁਸ਼ ਅੱਪ
Published : Mar 1, 2021, 5:13 pm IST
Updated : Mar 1, 2021, 5:13 pm IST
SHARE ARTICLE
Rahul Gandhi
Rahul Gandhi

ਦਿਆਰਥੀਆਂ ਨੂੰ ਇਕੀਡੋ ਦੀ ਵੀ ਦਿੱਤੀ ਸਿਖਲਾਈ

ਚੇਨਈ:  ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਤਾਮਿਲਨਾਡੂ ਦੇ ਦੌਰੇ 'ਤੇ ਹਨ। ਰਾਹੁਲ ਨੇ ਸੋਮਵਾਰ ਨੂੰ ਕੰਨਿਆਕੁਮਾਰੀ ਵਿਚ ਇਕ ਰੋਡ ਸ਼ੋਅ ਕੱਢਿਆ, ਪਰ ਇਸ ਤੋਂ ਬਾਅਦ, ਰਾਹੁਲ ਗਾਂਧੀ ਦਾ ਇਕ ਵੱਖਰਾ ਅੰਦਾਜ਼  ਵੇਖਣ ਨੂੰ ਮਿਲਿਆ।

Rahul GandhiRahul Gandhi

ਕੰਨਿਆਕੁਮਾਰੀ ਵਿਚ ਰਾਹੁਲ ਗਾਂਧੀ ਨੇ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਇਸ ਸਮੇਂ ਦੌਰਾਨ ਰਾਹੁਲ ਗਾਂਧੀ ਨੂੰ ਨੌਜਵਾਨ ਵਿਦਿਆਰਥੀ ਨਾਲ ਪੁਸ਼ ਅੱਪ ਲਗਾਉਂਦੇ ਹੋਏ ਵੇਖਿਆ ਗਿਆ।

Rahul GandhiRahul Gandhi

ਰਾਹੁਲ ਗਾਂਧੀ ਦੀ ਪੁਸ਼ ਅੱਪ ਲਗਾਉਂਦਿਆਂ ਦੀ ਇਕ ਵੀਡੀਓ ਵਿਚ ਵੀ ਸਾਹਮਣੇ ਆਈ ਹੈ ਵੀਡੀਓ ਵਿਚ ਸਾਫ ਵਿਖਾਈ ਦੇ ਰਿਹਾ ਕਿ  ਰਾਹੁਲ ਗਾਂਧੀ ਨੇ 9 ਸੈਕਿੰਡ ਵਿਚ 13 ਨਾਨ ਸਟੌਪ ਪੁਸ਼ਅਪ  ਲਗਾਏ।

ਜਿਸ ਵਿਦਿਆਰਥੀ ਨਾਲ ਰਾਹੁਲ ਨੇ ਪੁਸ਼ ਅੱਪ  ਲਗਾਏ  ਉਹ 10 ਵੀਂ ਜਮਾਤ  ਪੜ੍ਹਦਾ ਹੈ। ਰਾਜ ਦੇ ਮੁੱਲਾਗੁਮਦੂ ਵਿਚ ਸੇਂਟ ਜੋਸਫ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ ਵਿਚ, ਰਾਹੁਲ ਨੇ ਵਿਦਿਆਰਥੀਆਂ ਨਾਲ ਡਾਂਸ ਕੀਤਾ ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਕੀਡੋ ਦੀ ਸਿਖਲਾਈ ਵੀ ਦਿੱਤੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement