ਫਲਿੱਪਕਾਰਟ ਨੇ ਨਵੇਂ ਸਾਲ 'ਤੇ ਦਿੱਤਾ ਇਹ ਸ਼ਾਨਦਾਰ ਤੋਹਫ਼ਾ...
Published : Jan 1, 2020, 2:14 pm IST
Updated : Apr 9, 2020, 9:28 pm IST
SHARE ARTICLE
File
File

ਫਲਿੱਪਕਾਰਟ ਨੇ ਨਵੇਂ ਸਾਲ ਦਾ ਕੀਤਾ ਸ਼ਾਨਦਾਰ ਆਗਾਜ਼

ਨਵੀਂ ਦਿੱਲੀ- ਨਵਾਂ ਸਾਲ ਸ਼ੁਰੂ ਹੋਇਆ ਹੈ ਤੇ ਇਸ ਦੇ ਨਾਲ ਹੀ ਫਲਿੱਪਕਾਰਟ ਦੀ ਨਵੇਂ ਸਾਲ ਦੀ ਸੇਲ ਵੀ ਸ਼ੁਰੂ ਹੋ ਗਈ ਹੈ। ਇਹ ਸੇਲ 3 ਜਨਵਰੀ ਤੱਕ ਚੱਲੇਗੀ ਜਿਸ 'ਚ ਫਲਿੱਪਕਾਰਟ ਸੈਂਕੜੇ ਉਤਪਾਦਾਂ 'ਤੇ ਭਾਰੀ ਛੂਟ ਦੇ ਰਹੀ ਹੈ। 

1 ਜਨਵਰੀ ਦੀ ਰਾਤ ਤੋਂ ਇਹ ਸੇਲ 3 ਜਨਵਰੀ ਤੱਕ ਚੱਲੇਗੀ। ਇਸ ਮੌਕੇ ਐਕਸਚੇਂਜ ਆਫਰ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਈਐਮਆਈ ਆਪਸ਼ਨ ਵੀ ਗਾਹਕਾਂ ਨੂੰ ਦਿੱਤਾ ਜਾਵੇਗਾ।

ਜਿਵੇਂ ਹੀ ਤੁਸੀਂ ਫਲਿੱਪਕਾਰਟ ਖੋਲ੍ਹੋਗੇ ਤੁਹਾਨੂੰ ਇੱਕ ਬੈਨਰ ਦਿਖਾਈ ਦੇਵੇਗਾ ਜਿਸ 'ਚ ਤੁਹਾਨੂੰ ਸਾਰੇ ਆਫਰਸ ਬਾਰੇ ਪਤਾ ਲੱਗ ਜਾਵੇਗਾ। ਜਾਣਕਾਰੀ ਮੁਤਾਬਕ ਇਸ ਸੇਲ ਦੌਰਾਨ ਇਲੈਕਟ੍ਰਾਨਿਕ ਚੀਜ਼ਾਂ 'ਤੇ 80 ਪ੍ਰਤੀਸ਼ਤ ਤੱਕ ਦੀ ਛੁਟ ਦਿੱਤੀ ਜਾਵੇਗੀ। 

ਫਲਿੱਪਕਾਰਟ ਦੇ ਇਸ ਸੈੱਲ 'ਚ ਹੈੱਡਫੋਨ ਅਤੇ ਸਪੀਕਰਾਂ 'ਤੇ 70 ਪ੍ਰਤੀਸ਼ਤ ਤੱਕ ਦੀ ਛੁਟ ਦਿੱਤੀ ਜਾਵੇਗੀ। ਟੀਵੀ ਅਤੇ ਘਰੇਲੂ ਆਈਟਮਸ 'ਤੇ 75% ਤਕ ਦੀ ਛੂਟ ਮਿਲੇਗੀ, ਜਦਕਿ ਫਲਿੱਪਕਾਰਟ ਬ੍ਰਾਂਡ ਵਾਲੇ ਉਤਪਾਦਾਂ 'ਤੇ 80% ਤੱਕ ਦੀ ਛੁਟ ਦਿੱਤੀ ਜਾਵੇਗੀ।

ਦੱਸ ਦਈਏ ਕਿ ਫਲਿੱਪਕਾਰਟ ਭਾਰਤ ਦੀ ਇੱਕ ਮਸ਼ਹੂਰ ਈ-ਕਾਮਰਸ ਕੰਪਨੀ ਹੈ ਜਿਸਦਾ ਮੁਕਾਬਤਾ ਐਮਜ਼ੌਨ ਨਾਲ ਹੈ। ਫਲਿੱਪਕਾਰਟ ਨੇ ਹਾਲ ਹੀ 'ਚ ਵੀਡੀਓ ਸਟ੍ਰੀਮਿੰਗ ਸਰਵਿਸ ਵੀ ਸ਼ੁਰੂ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement