Haryana News : ਹਰਿਆਣਾ 'ਚ ਪੁਲਿਸ ਚੌਂਕੀ 'ਤੇ ਗ੍ਰਨੇਡ ਹਮਲਾ ਅਫ਼ਵਾਹ', ਹਰਿਆਣਾ ਪੁਲਿਸ ਦਾ ਆ ਗਿਆ ਬਿਆਨ

By : BALJINDERK

Published : Apr 6, 2025, 3:13 pm IST
Updated : Apr 6, 2025, 3:13 pm IST
SHARE ARTICLE
ਦਲਬੀਰ ਸਿੰਘ ਚੌਕੀ ਇੰਚਾਰਜ ਜਾਣਕਾਰੀ ਦਿੰਦੇ ਹੋਏ
ਦਲਬੀਰ ਸਿੰਘ ਚੌਕੀ ਇੰਚਾਰਜ ਜਾਣਕਾਰੀ ਦਿੰਦੇ ਹੋਏ

Haryana News :  ਗਰਮਖਿਆਲੀ ਸੰਗਠਨ ਨੇ ਪੋਸਟ ਪਾ ਕੇ ਹਮਲੇ ਦਾ ਕੀਤਾ ਦਾਅਵਾ

Haryana News in Punjabi : ਪੰਜਾਬ ਸਰਹੱਦ ਨੇੜੇ 'ਹਰਿਆਣਾ 'ਚ ਅਜ਼ੀਮਗੜ੍ਹ ਚੌਕੀ 'ਤੇ ਗ੍ਰਨੇਡ ਹਮਲਾ ਅਫ਼ਵਾਹ', ਹਰਿਆਣਾ ਪੁਲਿਸ ਦਾ ਆ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਦਲਬੀਰ ਸਿੰਘ ਚੌਕੀ ਇੰਚਾਰਜ ਅਜ਼ੀਮਗੜ੍ਹ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ, ਇਸ ਲਈ ਜਦੋਂ ਪੰਜਾਬ ਪੁਲਿਸ ਸਵੇਰੇ 9 ਵਜੇ ਇੱਥੇ ਆਈ, ਸਾਨੂੰ ਪਤਾ ਲੱਗਾ, ਤਾਂ ਉਨ੍ਹਾਂ ਸਾਨੂੰ ਕਿਹਾ ਕਿ ਪੰਜਾਬ ਪੁਲਿਸ ਇੱਥੇ ਸਿਰਫ਼ ਇੱਕ ਗ੍ਰਨੇਡ ਲਈ ਆਈ ਸੀ। ਪੰਜਾਬ ਦੇ ਪਟਿਆਲਾ ਤੋਂ ਐਸਐਸਪੀ ਖੁਦ ਇੱਥੇ 15-20 ਪੁਲਿਸ ਮੁਲਜ਼ਮਾਂ ਨਾਲ ਨਾਨਕ ਸਿੰਘ ਨਾਲ ਆਏ।

1

ਅਜ਼ੀਮਗੜ੍ਹ ਦੇ ਚੌਕੀ ਇੰਚਾਰਜਨੇ ਕਿਹਾ ਗ੍ਰਨੇਡ ਵਾਲੀ ਗੱਲ ਇੱਕ ਅਫਵਾਹ ਹੈ। ਅਸੀਂ ਸਾਰੀ ਰਾਤ ਇੱਥੇ ਸੀ। ਲੋਕ ਇੱਥੇ 3:30 ਵਜੇ ਸੈਰ ਕਰਨੀ ਸ਼ੁਰੂ ਕਰਦੇ ਦਿੰਦੇ ਹਨ ਅਸੀਂ ਇੱਥੇ ਪੌਣੇ ਚਾਰ ਵਜੇ ਆਏ ਤਾਂ ਇਥੇ ਅਜਿਹਾ ਕੁਝ ਨਹੀਂ ਸੀ , ਕਿਸੇ ਚੀਜ਼ ਦੀ ਆਵਾਜ਼ ਤੱਕ ਵੀ ਨਹੀਂ ਆਈ ਜੇ ਅਸੀਂ ਆਵਾਜ਼ ਆਉਂਦੀ ਤਾਂ ਅਸੀਂ ਜ਼ਰੂਰ ਉਠਦੇ।  ਗਰਮਖਿਆਲੀ ਸੰਗਠਨ ਨੇ ਪੋਸਟ ਪਾ ਕੇ ਹਮਲੇ ਦਾ  ਦਾਅਵਾ ਕੀਤਾ ਹੈ। 

(For more news apart from Grenade attack on police post in Haryana is a rumor', Haryana Police statement News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement