Haryana News: ਅੰਬਾਲਾ 'ਚ ਵਾਹਨ ਹੇਠਾਂ ਕੁਚਲੇ ਜਾਣ ਕਾਰਨ ਮਕੈਨਿਕ ਦੀ ਮੌਤ
Published : Mar 2, 2024, 4:41 pm IST
Updated : Mar 2, 2024, 4:47 pm IST
SHARE ARTICLE
A mechanic died due to being crushed by a vehicle in Ambala News in punjabi
A mechanic died due to being crushed by a vehicle in Ambala News in punjabi

Haryana News: ਵਾਹਨ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ

A mechanic died due to being crushed by a vehicle in Ambala News in punjabi: ਹਰਿਆਣਾ ਦੇ ਅੰਬਾਲਾ 'ਚ ਟਾਟਾ ਏਸ ਦੀ ਮੁਰੰਮਤ ਕਰ ਰਹੇ ਮਕੈਨਿਕ ਦੀ ਹੇਠਾਂ ਦੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਅੰਬਾਲਾ ਸ਼ਹਿਰ ਦੇ ਮੋਟਰ ਬਾਜ਼ਾਰ ਵਿਚ ਵਾਪਰਿਆ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਧੀਮਾਨ ਉਰਫ ਰਾਜੂ (42 ਸਾਲ) ਵਾਸੀ ਵਾਰਡ ਨੰਬਰ 5 ਜੋਗੀ ਵਾੜਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Farmer Protest: ਐਲਬਰਟਾ ਦੀ ਵਿਧਾਨ ਸਭਾ ’ਚ ਵੀ ਗੂੰਜਿਆ ਕਿਸਾਨੀ ਸੰਘਰਸ਼ ਦਾ ਮੁੱਦਾ, ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਕਹੀ ਗੱਲ

ਰਾਜਕੁਮਾਰ, ਜੋ ਅੰਬਾਲਾ ਸ਼ਹਿਰ ਦਾ ਭਾਜਪਾ ਵਰਕਰ ਵੀ ਸੀ, ਮੋਟਰ ਮਾਰਕੀਟ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਰਾਜਕੁਮਾਰ ਸ਼ਨੀਵਾਰ ਸਵੇਰੇ ਕਰੀਬ 11 ਵਜੇ ਮੋਟਰ ਮਾਰਕੀਟ ਸਥਿਤ ਆਪਣੀ ਦੁਕਾਨ 'ਤੇ ਕਾਰ ਦੇ ਹੇਠਾਂ ਜੈਕ ਲਗਾ ਕੇ ਮੁਰੰਮਤ ਕਰ ਰਿਹਾ ਸੀ।

ਇਹ ਵੀ ਪੜ੍ਹੋ: Khanna Fire News: ਖੰਨਾ 'ਚ ਤੇਲ ਕੰਪਨੀ ਨੂੰ ਲੱਗੀ ਅੱਗ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ 

ਜਦੋਂ ਕਾਰ ਦੇ ਅੱਗੇ ਖੜ੍ਹੇ ਦੂਜੇ (ਟਰੱਕ) ਦੇ ਡਰਾਈਵਰ ਨੇ ਆਪਣਾ ਟਰੱਕ ਸਟਾਰਟ ਕੀਤਾ ਤਾਂ ਰਿਵਰਸ ਗੇਅਰ ਲੱਗਾ ਹੋਇਆ ਸੀ। ਟਰੱਕ ਨੇ ਪਿੱਛੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਰਾਜਕੁਮਾਰ ਕਾਰ ਦੇ ਹੇਠਾਂ ਦੱਬ ਗਿਆ ਅਤੇ ਟਰੱਕ ਰਾਜਕੁਮਾਰ ਨੂੰ ਕਰੀਬ 10 ਮੀਟਰ ਤੱਕ ਘਸੀਟਦਾ ਲੈ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from A fire broke out at an oil company in Khanna news in punjabi, stay tuned to Rozana Spokesman)


 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement