Chandigarh : 10 ਮਹੀਨਿਆਂ ‘ਚ 7.12 ਲੱਖ ਚਲਾਨ, 17 ਕਰੋੜ ਰੁਪਏ ਜੁਰਮਾਨਾ ਵਸੂਲਿਆ
Published : Nov 29, 2025, 4:22 pm IST
Updated : Nov 29, 2025, 4:23 pm IST
SHARE ARTICLE
Chandigarh: 7.12 lakh challans, Rs 17 crore fine collected in 10 months
Chandigarh: 7.12 lakh challans, Rs 17 crore fine collected in 10 months

ਹਾਈ-ਟੇਕ CCTV ਕੈਮਰੇ ਵੀ ਨਹੀਂ ਰੋਕ ਸਕੇ ਟ੍ਰੈਫਿਕ ਉਲੰਘਣਾਵਾਂ

ਚੰਡੀਗੜ੍ਹ:  ਚੰਡੀਗੜ੍ਹ  ਵਿੱਚ ਹਾਈ ਟੈਕ ਸੀਸੀਟੀਵੀ ਕੈਮਰੇ ਲੱਗਣ ਨਾਲ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਹੁਣ 1 ਜਨਵਰੀ ਤੋਂ 5 ਨਵੰਬਰ 2025 ਤੱਕ ਦੇ ਅੰਕੜੇ ਸਾਨੂੰ ਸਭ ਨੂੰ ਹੈਰਾਨ ਕਰ ਰਹੇ ਹਨ। ਪੁਲਿਸ ਨੇ 5 ਨਵੰਬਰ ਤੱਕ  712,000 ਚਲਾਨ ਜਾਰੀ ਕੀਤੇ ਹਨ। ਸਰਕਾਰ ਨੂੰ 17 ਕਰੋੜ ਰੁਪਏ ਦਾ ਜੁਰਮਾਨਾ ਹਾਸਲ ਹੋਇਆ ਹੈ।

1 ਜਨਵਰੀ ਤੋਂ 5 ਨਵੰਬਰ 2025 ਤੱਕ ਦਾ ਅੰਕੜਾ

ਲਾਲ ਬੱਤੀ ਦੀ ਉਲੰਘਣਾ – 360,251
ਓਵਰਸਪੀਡਿੰਗ – 79,068
ਬਿਨਾਂ ਹੈਲਮੇਟ – 15,311
ਟ੍ਰਿਪਲ ਸਵਾਰੀ – 839
ਸ਼ਰਾਬ ਪੀ ਕੇ ਗੱਡੀ ਚਲਾਉਣਾ – 3,715
ਹੋਰ ਟ੍ਰੈਫਿਕ ਉਲੰਘਣਾਵਾਂ – 273,580
ਸੋਸ਼ਲ ਮੀਡੀਆ ਰਾਹੀਂ ਕੀਤੇ ਚਲਾਨ
ਪੋਸਟਰਾਂ ਦੇ ਆਧਾਰ ‘ਤੇ – 40,000
ਇੰਸਟਾਗ੍ਰਾਮ, ਫੇਸਬੁੱਕ ਅਤੇ ਐਕਸ ‘ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ – 5,952
ਵਟਸਐਪ – 34,055

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement