Chandigarh Sukhna Lake : ਚੰਡੀਗੜ੍ਹ 'ਚ ਸੁਖਨਾ ਲੇਕ ਦਾ ਵਧਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਵੱਜੇ ਸਾਇਰਨ 

By : BALJINDERK

Published : Aug 17, 2025, 5:19 pm IST
Updated : Aug 17, 2025, 5:19 pm IST
SHARE ARTICLE
ਚੰਡੀਗੜ੍ਹ 'ਚ ਸੁਖਨਾ ਲੇਕ ਦਾ ਵਧਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਵੱਜੇ ਸਾਇਰਨ 
ਚੰਡੀਗੜ੍ਹ 'ਚ ਸੁਖਨਾ ਲੇਕ ਦਾ ਵਧਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ, ਵੱਜੇ ਸਾਇਰਨ 

Chandigarh Sukhna Lake : ਪਾਣੀ ਦੇ ਵਧਦੇ ਵਹਾਅ ਤੋਂ ਬਾਅਦ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ, ਲੋਕਾਂ ਨੂੰ ਦੂਰ ਰਹਿਣ ਦੀ ਕੀਤੀ ਅਪੀਲ

Chandigarh Sukhna Lake News in Punjabi : ਲਗਾਤਾਰ ਹਿਮਾਚਲ ’ਚ ਪੈ ਰਹੀ ਬਾਰਿਸ਼ ਕਾਰਨ ਨਦੀਆਂ ਨਾਲੇ ਉਫ਼ਾਨ ’ਤੇ ਆ ਗਏ ਹਨ। ਚੰਡੀਗੜ੍ਹ ’ਚ ਸੁਖਨਾ ਝੀਲ ਵਿੱਚ ਮੁੜ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ।

1

ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਕਰਕੇ ਯੂਟੀ ਪ੍ਰਸ਼ਾਸਨ ਨੂੰ ਸੀਜ਼ਨ ਵਿੱਚ ਤੀਜੀ ਵਾਰ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਇਕ ਫਲੱਡ ਗੇਟ ਖੋਲ੍ਹਣਾ ਪਿਆ। ਇਸ ਵੇਲੇ ਸਿਰਫ਼ ਇੱਕ ਗੇਟ ਖੋਲ੍ਹਿਆ ਗਿਆ ਹੈ, ਬਾਕੀ ਗੇਟ ਅਜੇ ਵੀ ਬੰਦ ਹਨ, ਜੇਕਰ ਲੋੜ ਪਈ ਤਾਂ ਬਾਕੀ ਗੇਟ ਵੀ ਖੋਲ੍ਹ ਦਿੱਤੇ ਜਾਣਗੇ।

 (For more news apart from  Water level of Sukhna Lake in Chandigarh rises, flood gates Sukhna Lake opened News in Punjabi   News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement