‘ਅਸੀਸ’, ‘ਸਿਕਸ਼ਾ ਸਬ ਕੇ ਲੀਏ’ ਅਤੇ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਐਨ.ਜੀ.ਓ. ਨੇ ਜ਼ਰੂਰਤਮੰਦਾਂ ਦੀ ਮਦਦ ਲਈ ਮਿਲਾਇਆ ਹੱਥ
Published : Jun 17, 2025, 3:34 pm IST
Updated : Jun 17, 2025, 3:34 pm IST
SHARE ARTICLE
‘ਅਸੀਸ’, ‘ਸਿਕਸ਼ਾ ਸਬ ਕੇ ਲੀਏ’ ਅਤੇ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਐਨ.ਜੀ.ਓ. ਨੇ ਜ਼ਰੂਰਤਮੰਦਾਂ ਦੀ ਮਦਦ ਲਈ ਮਿਲਾਇਆ ਹੱਥ
‘ਅਸੀਸ’, ‘ਸਿਕਸ਼ਾ ਸਬ ਕੇ ਲੀਏ’ ਅਤੇ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਐਨ.ਜੀ.ਓ. ਨੇ ਜ਼ਰੂਰਤਮੰਦਾਂ ਦੀ ਮਦਦ ਲਈ ਮਿਲਾਇਆ ਹੱਥ

ਝੁੱਗੀ-ਝੋਪੜੀਆਂ ’ਚ ਰਹਿਣ ਵਾਲੇ 200 ਬੱਚਿਆਂ ਦੀ ਕੀਤੀ ਮਦਦ 

ਚੰਡੀਗੜ੍ਹ : ਜ਼ਰੂਰਤਮੰਦਾਂ ਦੀ ਮਦਦ ਲਈ ਬਣੇ ‘ਅਸੀਸ’ ਅਤੇ ‘ਸ਼ਿਕਸ਼ਾ ਸਬ ਕੇ ਲੀਏ’ ਗ਼ੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਨੇ ਝੁੱਗੀ-ਝੌਪੜੀ ’ਚ ਪਲਣ ਵਾਲੇ ਬੱਚਿਆਂ ਦੀ ਮਦਦ ਲਈ ਮਹਾਰਿਸ਼ੀ ਦਿਆਨੰਦ ਬਾਲ ਆਸ਼ਰਮ ਨਾਲ ਹੱਥ ਮਿਲਾਇਆ ਹੈ। ਇਸ ਭਾਈਵਾਲੀ ਦਾ ਉਦੇਸ਼ ਸਾਧਨਹੀਣ ਬੱਚਿਆਂ ਨੂੰ ਅੱਗੇ ਵਧਣ ’ਚ ਮਦਦ ਕਰਨਾ ਹੈ। 

1

ਪਿੱਛੇ ਜਿਹੇ ਤਿੰਨੇ ਐਨ.ਜੀ.ਓ. ਨੇ ਮਿਲ ਕੇ ਝੁੱਗੀ-ਝੌਪੜੀ ’ਚ ਰਹਿਣ ਵਾਲੇ 200 ਬੱਚਿਆਂ ਲਈ ਵੱਡੀ ਮਾਤਰਾ ’ਚ ਲਿਖਣ-ਪੜ੍ਹਨ ਦੀ ਸਮੱਗਰੀ ਅਤੇ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ।

1

1

ਇਹ ਪਹਿਲ ਤਿੰਨਾਂ ਐਨ.ਜੀ.ਓ. ਦੀ ਸਾਂਝੀ ਕੋਸ਼ਿਸ਼ ਦਾ ਹਿੱਸਾ ਸੀ, ਜਿਨ੍ਹਾਂ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ ਸਿੱਖਿਆ ਅਤੇ ਮੁਢਲੀਆਂ ਜ਼ਰੂਰਤਾਂ ਮਿਲਣੀਆਂ ਚਾਹੀਦੀਆਂ ਹਨ। 

Tags: chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement