Chandigarh News : ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ, 9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਕੀਤੀ ਅਪੀਲ

By : BALJINDERK

Published : May 10, 2025, 5:46 pm IST
Updated : May 10, 2025, 5:46 pm IST
SHARE ARTICLE
file photo
file photo

Chandigarh News : ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, 9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ  

Chandigarh News : ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਮੀਟਿੰਗ ’ਚ  ਲੋਕਾਂ ਨੂੰ  9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।  9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ ਹੋਵੇਗੀ।  ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਮੀਟਿੰਗ ’ਚ ਚੰਡੀਗੜ੍ਹ ਦੇ DC ਨੇ ਕਿਹਾ ਕਿ ਹਾਲੇ ਕੋਈ ਅਲਰਟ ਨਹੀਂ ਹੈ, ਅਸੀਂ ਚਾਹੁੰਦੇ ਹਾਂ ਰਾਤ 9 ਵਜੇ ਤੱਕ ਹੀ ਲੋਕ ਬਾਹਰ ਨਿਕਲਣ, ਉਸ ਤੋਂ ਬਾਅਦ ਘਰ ਵਿੱਚ ਹੀ ਰਹੋ, ਜੇਕਰ ਜ਼ਰੂਰਤ ਨਹੀਂ ਹੈ ਤਾਂ ਘਰੋਂ ਨਾ ਨਿਕਲੋ। 

1

ਅੱਜ ਚੰਡੀਗੜ੍ਹ ’ਚ ਸਿਵਲ ਡਿਫੈਂਸ ਵਲੰਟੀਅਰ ਲਈ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ, ਜਿਸ ਵਿਚ  3 ਹਜ਼ਾਰ ਨੌਜਵਾਨਾਂ  ਨੇ ਸਿਵਲ ਵਲੰਟੀਅਰ ਲਈ ਰਜਿਸਟਰਡ ਕੀਤਾ ਗਿਆ। 

1

 (For more news apart from Important press conference by DC and SSP of Chandigarh News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement