Chandigarh News : ਅਪਰਾਧ ਸੈੱਲ ਚੰਡੀਗੜ੍ਹ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ

By : BALJINDERK

Published : May 3, 2025, 5:08 pm IST
Updated : May 3, 2025, 5:08 pm IST
SHARE ARTICLE
ਅਪਰਾਧ ਸੈੱਲ ਚੰਡੀਗੜ੍ਹ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ
ਅਪਰਾਧ ਸੈੱਲ ਚੰਡੀਗੜ੍ਹ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ

Chandigarh News : ਮੁਲਜ਼ਮ ਕੋਲੋਂ ਡਰੱਗ ਮਨੀ ਤੇ ਨਸ਼ੀਲੇ ਪਦਾਰਥ ਹੋਇਆ ਬਰਾਮਦ 

Chandigarh News in Punjabi : ਜ਼ਿਲ੍ਹਾ ਅਪਰਾਧ ਸੈੱਲ ਸੈਕਟਰ-24 ਚੰਡੀਗੜ੍ਹ ਦੀ ਟੀਮ ਨੇ ਐਨਡੀਪੀਐਸ ਐਕਟ ਦੇ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਐਫਆਈਆਰ ਨੰਬਰ 48 ਮਿਤੀ 3 ਮਈ ਅਧੀਨ 20 ਅਤੇ 29 ਐਨਡੀਪੀਐਸ ਐਕਟ, ਥਾਣਾ-ਮਲੋਆ, ਚੰਡੀਗੜ੍ਹ 2 ਮਈ  ਨੂੰ, ਏਐਸਆਈ ਬਲਬੀਰ ਸਿੰਘ ਨੰਬਰ 3649/ਸੀਪੀ ਪੁਲਿਸ ਪਾਰਟੀ ਦੇ ਨਾਲ ਡੀਐਮਸੀ ਸੈਕਟਰ-38 ਚੰਡੀਗੜ੍ਹ ਵਿੱਚ ਗਸ਼ਤ ਡਿਊਟੀ 'ਤੇ ਸੀ। ਲਗਭਗ 7:45 ਵਜੇ, ਜਦੋਂ ਉਹ ਲੇਬਰ ਬਿਊਰੋ ਭਵਨ ਸੈਕਟਰ-38 ਦੇ ਨੇੜੇ ਜਾ ਰਹੇ ਸਨ, ਤਾਂ ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਅਤੇ ਇੱਕ ਔਰਤ ਪੁਲਿਸ ਪਾਰਟੀ ਵੱਲ ਪੈਦਲ ਆ ਰਹੇ ਸਨ, ਜਿਨ੍ਹਾਂ ਦੇ ਹੱਥਾਂ ’ਚ ਭਾਰ ਵਾਲੇ ਬੈਗ ਸਨ। ਪੁਲਿਸ ਪਾਰਟੀ ਨੂੰ ਦੇਖ ਕੇ, ਔਰਤ ਜੰਗਲ ਵਾਲੇ ਪਾਸੇ ਭੱਜ ਗਈ।

ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ, ਉਸਨੇ ਆਪਣਾ ਨਾਮ ਬਬਲੂ ਪੁੱਤਰ ਪ੍ਰਕਾਸ਼ ਨਿਵਾਸੀ ਐੱਚ. ਨੰਬਰ 1732, ਡੀਐਮਸੀ, ਚੰਡੀਗੜ੍ਹ ਉਮਰ-45 ਸਾਲ ਦੱਸਿਆ। ਉਸਦੀ ਨਿੱਜੀ ਤਲਾਸ਼ੀ ਦੌਰਾਨ ਉਸਦੇ ਕਬਜ਼ੇ ’ਚੋਂ 9.324 ਕਿਲੋਗ੍ਰਾਮ ਗਾਂਜਾ ਅਤੇ 48,000 ਰੁਪਏ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ।

 (For more news apart from  Crime Cell Chandigarh team arrests two accused News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement