Fixed deposit rates from SBI: ਐਸ.ਬੀ.ਆਈ. ਵਲੋਂ ਫ਼ਿਕਸਡ ਡਿਪਾਜ਼ਿਟ ਦਰਾਂ ’ਚ 20 ਬੀਪੀਐਸ ਦੀ ਕਟੌਤੀ
Published : May 20, 2025, 3:48 pm IST
Updated : May 20, 2025, 3:48 pm IST
SHARE ARTICLE
Fixed deposit rates from SBI: SBI cuts fixed deposit rates by 20 bps
Fixed deposit rates from SBI: SBI cuts fixed deposit rates by 20 bps

3 ਕਰੋੜ ਰੁਪਏ ਤੋਂ ਘੱਟ ਦੇ ਪ੍ਰਚੂਨ ਘਰੇਲੂ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ਵਿਚ ਕਟੌਤੀ ਆਮ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਦੋਵਾਂ ਲਈ ਲਾਗੂ ਹੈ।

Fixed deposit rates from SBI: ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਨੇ 16 ਮਈ ਤੋਂ ਲਾਗੂ ਹੋਣ ਵਾਲੇ ਫ਼ਿਕਸਡ ਡਿਪਾਜ਼ਿਟ ਦਰਾਂ ਵਿਚ 20 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ।

ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, 3 ਕਰੋੜ ਰੁਪਏ ਤੋਂ ਘੱਟ ਦੇ ਪ੍ਰਚੂਨ ਘਰੇਲੂ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ਵਿਚ ਕਟੌਤੀ ਆਮ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਦੋਵਾਂ ਲਈ ਲਾਗੂ ਹੈ।

2 ਸਾਲ ਤੋਂ 3 ਸਾਲ ਤੋਂ ਘੱਟ ਸਮੇਂ ਲਈ ਜਮਾਂ ਰਾਸ਼ੀ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ 6.7 ਪ੍ਰਤੀਸ਼ਤ ਵਿਆਜ ਦਿੰਦੀ ਹੈ, ਇਸ ਤੋਂ ਬਾਅਦ 3 ਸਾਲ ਤੋਂ 5 ਸਾਲ ਤੋਂ ਘੱਟ ਸਮੇਂ ਲਈ ਜਮਾਂ ਰਾਸ਼ੀ ’ਤੇ 16 ਮਈ ਤੋਂ 6.55 ਪ੍ਰਤੀਸ਼ਤ ਵਿਆਜ ਮਿਲਦਾ ਹੈ।5 ਸਾਲ ਤੋਂ 10 ਸਾਲ ਦੇ ਫ਼ਿਕਸਡ ਡਿਪਾਜ਼ਿਟ ਰਾਸ਼ੀ ’ਤੇ ਹੁਣ ਆਮ ਲੋਕਾਂ ਨੂੰ 6.30 ਪ੍ਰਤੀਸ਼ਤ ਵਿਆਜ ਮਿਲਦਾ ਹੈ, ਜਦੋਂ ਕਿ 1 ਸਾਲ ਤੋਂ 2 ਸਾਲ ਤੋਂ ਘੱਟ ਸਮੇਂ ਦੀ ਜਮਾਂ ਰਾਸ਼ੀ ਲਈ ਇਹ 6.5 ਪ੍ਰਤੀਸ਼ਤ ਹੈ। ਪਿਛਲੇ ਮਹੀਨੇ ਵੀ, ਐਸਬੀਆਈ ਨੇ ਨੀਤੀਗਤ ਦਰਾਂ ਵਿਚ ਕਟੌਤੀ ਤੋਂ ਸੰਕੇਤ ਲੈਂਦੇ ਹੋਏ, ਫ਼ਿਕਸਡ ਡਿਪਾਜ਼ਿਟ ਦਰਾਂ ਵਿਚ 10-25 ਅਧਾਰ ਅੰਕ ਘਟਾਏ ਸਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement