ਸੋਨਾ 80 ਰੁਪਏ ਸਸਤਾ ਤੇ ਚਾਂਦੀ 180 ਰੁਪਏ ਮਹਿੰਗੀ
Published : Jan 19, 2019, 12:09 pm IST
Updated : Jan 19, 2019, 12:09 pm IST
SHARE ARTICLE
Silver and Gold Rate
Silver and Gold Rate

ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਅਤੇ ਸਥਾਨਕ ਗਹਿਣਾ ਮੰਗ 'ਚ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 80 ਰੁਪਏ ਫਿਸਲ ਕੇ 33,220...

ਨਵੀਂ ਦਿੱਲੀ, 19 ਜਨਵਰੀ : ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਅਤੇ ਸਥਾਨਕ ਗਹਿਣਾ ਮੰਗ 'ਚ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 80 ਰੁਪਏ ਫਿਸਲ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਹਾਲਾਂਕਿ 180 ਰੁਪਏ ਦੇ ਵਾਧੇ ਨਾਲ 40,380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹਾਜ਼ਿਰ 7.25 ਡਾਲਰ ਫਿਸਲ ਕੇ 1,248.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ।

Gold Gold

ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 7.70 ਡਾਲਰ ਦੀ ਗਿਰਾਵਟ 'ਚ 1,284..60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਯੁੱਧ 'ਤੇ ਗੱਲਬਾਤ ਨੂੰ ਲੈ ਕੇ ਨਿਵੇਸ਼ਕਾਂ 'ਚ ਉਮੀਦ ਪੈਦਾ ਹੋਈ ਹੈ। ਇਸ ਨਾਲ ਡਾਲਰ 'ਤੇ ਮਜ਼ਬੂਤੀ ਆਈ ਹੈ ਅਤੇ ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਖਤਰਾ ਚੁੱਕਣ ਲਈ ਤਿਆਰ ਹੋਏ ਹਨ। ਦੋਵਾਂ ਕਾਰਕਾਂ ਨੇ ਪੀਲੀ ਧਾਤੂ 'ਤੇ ਦਬਾਅ ਬਣਾਇਆ।

Silver and Gold Rate Silver and Gold Rate

ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.06 ਡਾਲਰ ਟੁੱਟ ਕੇ 15.44 ਡਾਲਰ ਪ੍ਰਤੀ ਔਂਸ ਰਹਿ ਗਈ। ਸਥਾਨਕ ਬਾਜ਼ਾਰ 'ਚ ਉੱਚੇ ਭਾਅ 'ਤੇ ਗਹਿਣਾ ਮੰਗ ਉਤਰਨ ਨਾਲ ਸੋਨਾ ਸਟੈਂਡਰਡ 80 ਰੁਪਏ ਫਿਸਲ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਸੋਨਾ ਬਿਠੂਰ ਵੀ ਇੰਨੀ ਹੀ ਗਿਰਾਵਟ ਨਾਲ 33070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 25,000 ਰੁਪਏ ਪ੍ਰਤੀ 'ਤੇ ਟਿਕੀ ਰਹੀ।

Gold Rate Gold Rate

ਉਦਯੋਗਿਕ ਮੰਗ ਆਉਣ ਨਾਲ ਚਾਂਦੀ ਹਾਜ਼ਿਰ 180 ਰੁਪਏ ਚਮਕ ਕੇ 40,380 ਰੁਪਏ ਕਿਲੋਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ ਚਾਂਦੀ ਵਾਇਦਾ 110 ਰੁਪਏ ਦੀ ਗਿਰਾਵਟ 'ਚ 39,580 ਰੁਪਏ ਪ੍ਰਤੀ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement