Gold Futures Price Falls : ਸੋਨੇ ਦੇ ਵਾਅਦੇ ਮੁੱਲ ’ਚ 521 ਰੁਪਏ ਦੀ ਆਈ ਗਿਰਾਵਟ 
Published : Jun 9, 2025, 12:51 pm IST
Updated : Jun 9, 2025, 12:51 pm IST
SHARE ARTICLE
Gold Futures Price Falls by Rs 521 Latest News in Punjabi
Gold Futures Price Falls by Rs 521 Latest News in Punjabi

Gold Futures Price Falls : ਸੋਨੇ ਦੇ ਕੀਮਤ ਹੋਈ 96,515 ਰੁਪਏ ਪ੍ਰਤੀ 10 ਗ੍ਰਾਮ 

Gold Futures Price Falls by Rs 521 Latest News in Punjabi : ਨਵੀਂ ਦਿੱਲੀ : ਕਮਜ਼ੋਰ ਸਪਾਟ ਮੰਗ ਦੇ ਵਿਚਕਾਰ ਸੋਮਵਾਰ ਨੂੰ ਵਾਅਦੇ ਵਪਾਰ ਵਿਚ ਸੋਨੇ ਦੀਆਂ ਕੀਮਤਾਂ 521 ਰੁਪਏ ਡਿੱਗ ਕੇ 96,515 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ। ਮਲਟੀ ਕਮੋਡਿਟੀ ਐਕਸਚੇਂਜ 'ਤੇ ਅਗੱਸਤ ਡਿਲੀਵਰੀ ਲਈ ਸੋਨੇ ਦੇ ਸਮਝੌਤੇ ਦੀ ਕੀਮਤ 521 ਰੁਪਏ ਜਾਂ 0.54 ਫ਼ੀ ਸਦੀ ਡਿੱਗ ਕੇ 96,515 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਇਸ ਵਿਚ 13,204 ਲਾਟ ਲਈ ਵਪਾਰ ਹੋਇਆ।

ਸੋਮਵਾਰ ਨੂੰ ਚੀਨੀ ਵਾਇਰਸ (HMPV) ਦਾ ਪ੍ਰਭਾਵ ਭਾਰਤੀ ਸਟਾਕ ਮਾਰਕੀਟ 'ਤੇ ਵੀ ਦੇਖਣ ਨੂੰ ਮਿਲਿਆ। ਭਾਰਤ ਵਿਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਟਾਕ ਮਾਰਕੀਟ ’ਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਦੇ ਨਾਲ-ਨਾਲ ਸੋਨਾ ਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਕਮੀ ਦੇਖਣ ਨੂੰ ਮਿਲੀ। MCX 'ਤੇ ਸੋਨੇ ਦੀ ਕੀਮਤ 300 ਰੁਪਏ ਤੋਂ ਵਧ ਤੇ ਚਾਂਦੀ ਦੀ ਕੀਮਤ 600 ਰੁਪਏ ਤੋਂ ਵੱਧ ਤਕ ਡਿੱਗ ਗਈ।

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ, ਨਿਊਯਾਰਕ ਵਿਚ ਸੋਨੇ ਦੇ ਵਾਅਦੇ ਮੁੱਲ 0.03 ਫ਼ੀ ਸਦੀ ਵਧ ਕੇ $3,311.48 ਪ੍ਰਤੀ ਔਂਸ ਹੋ ਗਿਆ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement