ਵਾਲਮਾਰਟ ਨੇ 16 ਅਰਬ ਡਾਲਰ 'ਚ ਖ਼ਰੀਦੀ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ
Published : May 9, 2018, 6:02 pm IST
Updated : May 9, 2018, 6:02 pm IST
SHARE ARTICLE
Walmart Buys Flipkart
Walmart Buys Flipkart

ਅਮਰੀਕੀ ਕੰਪਨੀ ਵਾਲਮਾਰਟ ਨੇ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਲਗਭਗ 16 ਅਰਬ ਡਾਲਰ (ਇਕ ਲੱਖ ਪੰਜ ਹਜ਼ਾਰ 360 ਕਰੋਡ਼ ਰੁਪਏ) 'ਚ ਖ਼ਰੀਦਣ ਦਾ ਅੱਜ ਐਲਾਨ ਕੀਤਾ...

ਨਵੀਂ ਦਿੱਲੀ : ਅਮਰੀਕੀ ਕੰਪਨੀ ਵਾਲਮਾਰਟ ਨੇ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਲਗਭਗ 16 ਅਰਬ ਡਾਲਰ (ਇਕ ਲੱਖ ਪੰਜ ਹਜ਼ਾਰ 360 ਕਰੋਡ਼ ਰੁਪਏ) 'ਚ ਖ਼ਰੀਦਣ ਦਾ ਅੱਜ ਐਲਾਨ ਕੀਤਾ। ਵਾਲਮਾਰਟ ਦਾ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਡੀਲ ਹੈ।  ਇਸ ਸੌਦੇ 'ਚ 11 ਸਾਲ ਪੁਰਾਣੀ ਫ਼ਲਿਪਕਾਰਟ ਦਾ ਕੁਲ ਮੁੱਲ 20.8 ਅਰਬ ਡਾਲਰ ਰਿਹਾ ਹੈ।

Walmart Buys Flipkart Walmart Buys Flipkart

ਵਾਲਮਾਰਟ ਨੇ ਜਾਰੀ ਬਿਆਨ 'ਚ ਕਿਹਾ ਕਿ ਉਹ ਫ਼ਲਿਪਕਾਰਟ ਦੀ 77 ਫ਼ੀ ਸਦੀ ਹਿੱਸੇਦਾਰੀ ਖ਼ਰੀਦੇਗੀ। ਫ਼ਲਿਪਕਾਰਟ ਦੇ ਸਹਿ - ਸੰਸਥਾਪਕ ਸਚਿਨ ਬੰਸਲ ਇਸ ਸੌਦੇ ਤੋਂ ਬਾਅਦ ਕੰਪਨੀ ਛੱਡ ਦੇਣਗੇ। ਉਨ੍ਹਾਂ ਨੇ ਬਿੰਨੀ ਬੰਸਲ ਨਾਲ ਮਿਲ ਕੇ 2007 'ਚ ਇਸ ਦੀ ਸ਼ਰੂਆਤ ਕੀਤੀ ਸੀ। ਸਚਿਨ ਅਤੇ ਬਿੰਨੀ ਪਹਿਲਾਂ ਐਮਾਜ਼ੋਨ ਡਾਟ ਕਾਮ ਇੰਕ 'ਚ ਕੰਮ ਕਰਦੇ ਸਨ। ਉਨ੍ਹਾਂ ਨੇ ਕਿਤਾਬਾਂ ਵੇਚਣ ਤੋਂ ਕੰਪਨੀ ਦੀ ਸ਼ੁਰੂਆਤ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement